ਪ੍ਰ:- 9. ਹੇਠਾਂ ਲਿਖਿਆ ਵਿਚੋਂ ਕਿਹੜਾ ਜੋੜਕ ਟਿਸ਼ੂ ਹੱਡੀ ਅਤੇ ਮਾਸਪੇਸ਼ੀ ਨੂੰ ਜੋੜਦਾ ਹੈ? Which connective tissue attaches bone to muscle? कौन सा संयोजी ऊतक हड्डी एवं मांसपेशी को जोड़ता है ? *
ਉਪ ਅਸਥੀ / Cartilage / उप अस्थि
ਲਿਗਾਮੈਂਟ / Ligament / लिगामैंट
ਲਹੂ / Blood / लहू
ਟੈਂਡਨ /Tendon / टैंडन
ਪ੍ਰ:- 10. ਹੇਠ ਲਿਖਿਆ ਵਿਚੋਂ ਕਿਹੜਾ ਛੂਤ ਦਾ ਰੋਗ ਨਹੀਂ ਹੈ? Which of the following is not a communicable(infectious ) disease? निम्नलिखित कौन सा रोग संक्रमित नहीं है ? *
ਲਹੂ ਦਾ ਉੱਚ ਦਬਾਓ / High Blood Pressure / उच्च रक्तचाप
ਕੋਵਿਡ -19 / COVID -19 / कोविड-19
ਜ਼ੁਕਾਮ / Common Cold / जुकाम
ਹੈਜਾ / Cholera / हैज़ा
Answers
Explanation:
ਪਾਣੀਪਤ ਦਾ ਪਹਿਲਾ ਯੁੱਧ ਬਾਬਰ ਅਤੇ ਦਿੱਲੀ ਦੇ ਸ਼ਾਸਕ ਇਬ੍ਰਾਹਿਮ ਲੋਧੀ ਦੇ ਵਿਚਕਾਰ ਲੜਿਆ ਗਿਆ ਸੀ .ਇਸ ਯੁੱਧ ਦੀ ਮਹੱਤਤਾ ਇਸ ਗੱਲ ਤੋਂ ਹੈ ਕਿ ਇਸੇ ਯੁੱਧ ਤੋਂ ਬਾਅਦ ਦਿੱਲੀ ਵਿੱਚ ਲੋਧੀ ਵੰਸ਼ ਦੀ ਸਮਾਪਤੀ ਅਤੇ ਮੁਗ੍ਹਲ ਵੰਸ਼ ਦੀ ਸਥਾਪਨਾ ਹੋਈ ਸੀ .ਇਸ ਯੁੱਧ ਵਿੱਚ ਭਾਵੇ ਇਬ੍ਰਾਹਿਮ ਲੋਧੀ ਕੋਲ ਇੱਕ ਲੱਖ ਤੋਂ ਵੀ ਵੱਧ ਦੀ ਸੈਨਾ ਸੀ ਪ੍ਰੰਤੂ ਫਿਰ ਵੀ ਉਸਦੀ ਇਸ ਯੁੱਧ ਵਿੱਚ ਬੁਰੀ ਤਰਾਂ ਨਾਲ ਹਾਰ ਹੋਈ ਸੀ .ਜਦਕਿ ਦੂਜੇ ਪਾਸੇ ਬਾਬਰ ਕੋਲ ਬਹੁਤ ਹੀ ਥੋੜੇ ਜਿਹੇ ਸੈਨਿਕ ਸਨ ਅਤੇ ਫਿਰ ਵੀ ਉਹ ਇਸ ਯੁੱਧ ਵਿੱਚ ਜੇਤੂ ਰਿਹਾ ਸੀ. ਇਸਦੇ ਕੁਝ ਮੁੱਖ ਕਾਰਨਾਂ ਬਾਰੇ ਅਸੀਂ ਹੇਠ ਲਿਖੇ ਅਨੁਸਾਰ ਵਿਚਾਰ ਕਰ ਸਕਦੇ ਹਾਂ :-
ਸੈਨਿਕਾਂ ਦੇ ਪੁਰਾਣੇ ਤਰੀਕੇ :- ਇਬ੍ਰਾਹੀਮ ਲੋਧੀ ਦੀ ਸੈਨਾ ਵਿੱਚ ਬਹੁਤ ਸਾਰੇ ਸੈਨਿਕ ਭਾੜ੍ਹੇ ਦੇ ਸੈਨਿਕ ਸਨ ਅਤੇ ਉਹਨਾਂ ਨੂੰ ਕਿਸੇ ਤਰਾਂ ਦੀ ਕੋਈ ਵਿਗਿਆਨਿਕ ਢੰਗ ਨਾਲ ਲੜ੍ਹਾਈ ਕਰਨ ਦਾ ਕੋਈ ਤਜੁਰਬਾ ਨਹੀਂ ਸੀ .ਭਾੜ੍ਹੇ ਤੇ ਆਏ ਹੋਏ ਸੈਨਿਕ ਕਦੇ ਵੀ ਉਤਸ਼ਾਹ ਅਤੇ ਪੂਰੀ ਵੀਰਤਾ ਨਾਲ ਨਹੀਂ ਸਨ ਲੜ੍ਹ ਸਕਦੇ .ਉਹਨਾਂ ਵਿੱਚ ਅਨੁਸ਼ਾਸਨ ਦੀ ਵੀ ਕਮੀ ਸੀ ਅਤੇ ਲੜ੍ਹਾਈ ਦੇ ਢੰਗ ਤਰੀਕੇ ਵੀ ਬਹੁਤ ਪੁਰਾਣੇ ਸਨ.ਉਹ ਮੱਧ ਕਾਲੀਨ ਢੰਗ ਨਾਲ ਲੜ੍ਹਨ ਵਾਲੇ ਸੈਨਿਕ ਸਨ .ਯੁੱਧ ਦੇ ਦੌਰਾਨ ਉਹ ਅਵਿਵਸਥਾ ਪੈਦਾ ਕਰ ਦਿੰਦੇ ਸਨ . ਜਦਕਿ ਬਾਬਰ ਕੋਲ ਪੂਰੀ ਤਰਾਂ ਉਸਨੂੰ ਸਮਰਪਿਤ ਸੈਨਿਕਾਂ ਦੀ ਫ਼ੌਜ ਸੀ ਭਾਵੇਂ ਉਹਨਾਂ ਦੀ ਗਿਣਤੀ ਘੱਟ ਸੀ ਪ੍ਰੰਤੂ ਉਹਨਾਂ ਦੇ ਯੁੱਧ ਲੜ੍ਹਨ ਦੇ ਢੰਗ ਤਰੀਕੇ ਆਧੁਨਿਕ ਅਤੇ ਵਿਗਿਆਨਿਕ ਵਿਉਂਤਬੰਦੀ ਵਾਲੇ ਸਨ. ਬਾਬਰ ਵੱਲੋਂ ਭਾਰਤ ਵਿੱਚ ਪਹਿਲੀ ਵਾਰੀ ਤੋਪਖਾਨੇ ਅਤੇ ਬੰਦੂਕਾਂ ਦਾ ਭਰਪੂਰ ਪ੍ਰਯੋਗ ਕੀਤਾ ਗਿਆ ਸੀ.ਰਸ਼ਬਰੂਕ ਵਿਲੀਅਮਜ਼ ਨੇ ਠੀਕ ਹੀ ਕਿਹਾ ਹੈ ਕਿ ,”ਬਾਬਰ ਦੀ ਜਿੱਤ ਦਾ ਕੋਈ ਇੱਕ ਵੱਡਾ ਕਾਰਣ ਜੇਕਰ ਕੋਈ ਸੀ ਤਾਂ ਉਹ ਕੇਵਲ ਉਸਦਾ ਸ਼ਕਤੀਸ਼ਾਲੀ ਤੋਪਖਾਨਾ ਸੀ.”