Art, asked by deepsingh3029, 5 months ago

97. ਮਕੜੀ ਦੇ ਜਾਲੇ ਸਹਾਇਕ ਨਹੀਂ ਹੁੰਦੇ
(1) ਅੰਡਿਆਂ ਨੂੰ ਸੰਭਾਲਣ ਦੇ ਲਈ
(2) ਭੋਜਨ ਨੂੰ ਪਕੜਨ ਵਿਚ
(3) ਅੰਡਿਆਂ ਨੂੰ ਬਚਾਣ ਵਿਚ
4 ਕੀੜਿਆਂ ਨੂੰ ਡਰਾਣ ਵਿਚ


please answer only Punjabi medium......... ​

Answers

Answered by neetutiwari2222
1

Answer:

ਊਰਜਾ ਅਤੇ ਪਾਣੀ ਬਚਾਉਣ ਦੇ ਉਪਰਾਲਿਆਂ ਦਾ ਲਾਭ ਉਠਾਉਣ ਲਈ ਤੁਹਾਡਾ ਮਕਾਨ ਮਾਲਕ ਹੋਣਾ ਜ਼ਰੂਰੀ ਨਹੀਂ ਹੈ। ਆਸਟਰੇਲੀਆ ਵਿਚ ਲਗਭਗ ਇਕ ਤਿਹਾਈ ਲੋਕ ਕਿਰਾਏ ਦੇ ਘਰਾਂ ਵਿਚ ਰਹਿੰਦੇ ਹਨ, ਜਦਕਿ ਕਿਰਾਏ ਦੇ ਘਰ ਵਿਚ ਕੁਝ ਤਬਦੀਲ ਕਰਨ ਤੇ ਪਾਬੰਦੀਆਂ ਹਨ, ਇਥੇ ਤੁਹਾਡੇ ਬਿੱਲ ਅਤੇ ਵਾਤਾਵਰਨ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਰਸਤੇ ਹਨ, ਭਾਵੇਂ ਸੂਰਜੀ ਪੈਨਲ ਅਤੇ ਮੀਂਹ ਦੇ ਪਾਣੀ ਦੇ ਟੈਂਕ ਇੱਕ ਵਿਕਲਪ ਨਹੀਂ ਵੀ ਹਨ। ਅਸਲ ਵਿੱਚ, ਕੁਝ ਸਭ ਤੋਂ ਮਹੱਤਵਪੂਰਨ ਕਦਮ ਜੋ ਤੁਸੀਂ ਊਰਜਾ ਅਤੇ ਪਾਣੀ ਬਚਾਉਣ ਲਈ ਲੈ ਸਕਦੇ ਹੋ, ਤੁਹਾਡੀਆਂ ਰੋਜ਼ਾਨਾ ਆਦਤਾਂ ਵਿੱਚ ਨਾਮਾਤਰ ਬਦਲਾਅ ਤੇ ਨਿਰਭਰ ਹਨ, ਜਿਸ ਨਾਲ ਤੁਹਾਡੇ ਤੇ ਕੋਈ ਆਰਥਿਕ ਬੋਝ ਨਹੀਂ ਪੈਂਦਾ।

ਭਾਵੇਂ ਤੁਸੀਂ ਥੋੜੇ ਸਮੇਂ ਲਈ ਜਾਂ ਲੰਬੇ ਸਮੇਂ ਤੋਂ ਕਿਰਾਏ ਤੇ ਰਹਿ ਰਹੇ ਹੋ, ਸਾਰੇ ਸਾਲ ਦੌਰਾਨ ਆਪਣੇ ਆਨੰਦ ਅਤੇ ਆਰਾਮ ਦੀ ਕੁਰਬਾਨੀ ਦਿੱਤੇ ਤੋਂ ਬਿਨਾਂ, ਸਾਦੇ ਅਤੇ ਨਾਕੀਮਤ ਕੰਮ ਕਰਕੇ, ਤੁਸੀਂ ਊਰਜਾ ਅਤੇ ਪਾਣੀ ਦੀ ਖੱਪਤ ਘਟਾ ਸਕਦੇ ਹੋ ਅਤੇ ਸੌਆਂ ਡਾਲਰ ਬਚਾ ਸਕਦੇ ਹੋ।

Similar questions