Biology, asked by lovepreet1745, 4 months ago

ਇਹਨਾਂ ਵਿਚੋਂ ਕੇਹੜਾ ਨਾਨ ਵਰਬਲ ਕੰਮੁਨੀਕੈਸ਼ਨ ਹੈ? *
a) ਗੱਲ ਕਰਦੇ ਸਮੇ ਹੱਥ ਆਪਣੀ ਜੇਬ੍ਹ ਵਿਚ ਰੱਖਣਾ
b) ਆਰਾਮ ਨਾਲ ਬੋਲਣਾ
c) ਸਿੱਧਾ ਬੈਠਣਾ
d) ਗੱਲ ਸੁਨਣ ਸਮੇ ਸਰ ਝੁਕਾਉਣਾ
4 ਐਂਟੀਵਿਰੁਸ ਕੰਪਿਊਟਰ ਨੂੰ ਕਿਵੇਂ ਸੁਰਖਿਅਤ ਰੱਖਦਾ ਹੈ? *
a) ਇਸ ਨਾਲ ਡਿਵਾਈਸ ਗਰਮ ਨਹੀਂ ਹੁੰਦਾ
b) ਕਮ ਕਰਨ ਦੀ ਸਪੀਡ ਵੱਧ ਜਾਂਦੀ ਹੈ
c) ਇਸ ਨਾਲ ਡਾਟਾ ਸੁਰੱਖਿਅਤ ਰਹਿੰਦਾ ਹੈ
d) ਇਹ ਡਾਟੇ ਦਾ ਬੈਕਅੱਪ ਲੈਂਦਾ ਹੈ
5 ਸਟ੍ਰੋਨਗ ਪਾਸਵਰਡ ਲਈ ਕਿ ਜ਼ਰੂਰੀ ਹੈ? *
a) ਸਿਰਫ ਲੈਟਰ
b) ਨੰਬਰ ਅਤੇ ਸਪੈਸ਼ਲ ਕਰੈਕਟਰ
c) ਵਿਅਕਤੀ ਦਾ ਨਾਮ
d) ਲੈਟਰ , ਨੰਬਰ ਅਤੇ ਸਪੈਸ਼ਲ ਕਰੈਕਟਰ
6. ਸਾਫ ਸਫਾਈ ਦਾ ਕੀ ਫਾਇਦਾ ਹੈ? *
a. ਬੀਮਾਰੀ ਤੋ ਬੱਚਦੇ ਆ
b. ਤੰਦਰੁਸਤ ਰਹਿੰਦੇ ਹਾਂ
c. ਆਲਾ ਦੁਆਲਾ ਸਾਫ ਰਹਿੰਦੈ ਹੈ
d. ਉਪਰੋਕਤ ਸਾਰੇ
7. Hygiene ਦਾ ਕੀ ਅਰਥ ਹੈ? *
a. ਗੰਦਗੀ
b. ਸਫਾਈ
c. ਕੂੜਾ
d. ਕੋਈ ਨਹੀ
8. ਚੰਗੀ ਅਤੇ ਸਾਫ ਸੁਥਰੀ ਦਿੱਖ ਕਿਸ ਦੀ ਨਿਸ਼ਾਨੀ ਹੈ? *
a. ਪੜ੍ਹੇ ਲਿਖੇ ਇਨਸਾਨ ਦੀ
b. ਅਨਪੜ੍ਹ ਇਨਸਾਨ ਦੀ
c. ਪਾਗਲ ਇਨਸਾਨ ਦੀ
d. ਕੋਈ ਨਹੀ
9. ਦਿੱਖ ਵਧੀਆ ਬਣਾਉਣ ਚ *
a. ਵਧੀਆ ਬੋਲ ਚਾਲ ਲਈ
b. Grooming ਲਈ
c. ਉਪ੍ਰੋਕਤ ਸਾਰੇ
10. ਚੰਗੇ ਲੋਕੀਂ ਰਿਸਤੇ ( good public relationship) ਬਣਾਉਣ ਲਈ ਸਭ ਤੋਂ ਵੱਧ ਕੀ ਜਰੂਰੀ ਹੈ? *
a. Positive attitude
b. Negative attitude
c. Rude behaviour
d. None
11. Positive Attitude ਕਿਸ ਲਈ ਜਰੂਰੀ ਹੁੰਦਾ ਹੈ? *
a. ਚੰਗੇ ਤਾਲ ਮੇਲ ਲਈ
b. ਚੰਗੇ ਰਿਸ਼ਤੇ ਬਣਾਉਣ ਲਈ
c. 1 ਅਤੇ 2
d. ਕੋਈ ਨਹੀ
12. ਸਾਨੂੰ ਆਮ ਲੋਕਾਂ ਵਿੱਚ ਕਿਸ ਤਰਾਂ ਵਿਚਰਨਾ ਚਾਹੀਦਾ ਹੈ? *
a. ਪਿਆਰ ਨਾਲ
b. ਧੋਖੇ ਨਾਲ
c. ਗੁੱਸੇ ਨਾਲ
d. ਕੋਈ ਨਹੀ
13. ਲੋਕਾਂ ਨਾਲ ਚੰਗੇ ਰਿਸ਼ਤੇ ਕਿਵੇਂ ਬਣ ਦੇ ਹਨ? *
a. ਸਤਿਕਾਰ ਨਾਲ
b. ਨਫਰਤ ਨਾਲ
c. ਗੁੱਸੇ ਨਾਲ
d. ਕੋਈ ਨਹੀ
14. Discrimination ਦਾ ਕੀ ਅਰਥ ਹੈ? *
a. ਸਾਂਝ
b. ਵਿਤਕਰਾ
c. ਪਿਆਰ
d. ਕੋਈ ਨਹੀ​

Answers

Answered by tanu22169
0

Answer:

fghyuiokhgjkjjjkkkkkkkkkkkkkh

Explanation:

ffffffffgyyyuhhhbnjjjjh dash hihhvvvbbnnnnnnn

Attachments:
Similar questions