India Languages, asked by Anonymous, 1 year ago

ਦੇਸ਼ ਦੇ ਵਿਕਾਸ ਨੂੰ ਜੇ ਰਾਹ ਤੇ ਲਿਆਉਣਾ, ਵਾਤਾਵਰਣ ਨੂੰ ਪਵੇਗਾ ਬਚਾਉਣ.

(A T_T)

Answers

Answered by Anonymous
2

Answer:

ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆਂ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।

Answered by WTriGGeredInsAAnw
0

Answer:

HELLO !

''If the country's development is brought on the way, the environment will have to be protected.

''

''अगर देश के विकास को रास्ते पर लाया जाता है, तो पर्यावरण को संरक्षित करना होगा।''

ਵਾਤਾਵਰਣ ਦੀ ਸੰਭਾਲ ਵਿਅਕਤੀਆਂ, ਸੰਸਥਾਵਾਂ ਅਤੇ ਸਰਕਾਰਾਂ ਦੁਆਰਾ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨ ਦਾ ਅਭਿਆਸ ਹੈ. ਇਸ ਦੇ ਉਦੇਸ਼ ਕੁਦਰਤੀ ਸਰੋਤਾਂ ਅਤੇ ਮੌਜੂਦਾ ਕੁਦਰਤੀ ਵਾਤਾਵਰਣ ਦੀ ਰੱਖਿਆ ਕਰਨਾ ਅਤੇ ਜਿੱਥੇ ਸੰਭਵ ਹੋਵੇ ਨੁਕਸਾਨ ਦੀ ਉਲੰਘਣਾ ਅਤੇ ਉਲਟ ਰੁਝਾਨਾਂ ਨੂੰ ਸੰਭਾਲਣਾ ਹੈ

hope it helps u ....❤️❤️❤️....... : )

Similar questions