India Languages, asked by himanshitomar0019, 2 months ago



ਹੇਠਾਂ ਦਿੱਤੀਆਂ ਧਾਰਮਿਕ ਪੁਸਤਕਾਂ ਦੇ ਨਾਵਾਂ ਨੂੰ ਜਾਣੇ ਤੇ ਉਨ੍ਹਾਂ ਬਾਰੇ ਲਿਖੋ- ADHYATMA RAMAYANA सयाका
BI​

Answers

Answered by SugaryHeart
5

Explanation:

ਸਿਖਮਾਰਗ ਵੈਬਸਾਈਟ ਉਤੇ ਪਿਛਲੇ ਹਫਤੇ ਪਾਏ ਗਏ ਮੇਰੇ ਲੇਖ “ਧੂੰਦਾ ਸੰਕਟ ਬਨਾਮ ‘ਅਕਾਲ ਤਖਤ’ ਵਿਵਸਥਾ” ਵਿਚਲੇ ਵਿਸ਼ੇ ਦੇ ਸਬੰਧ ਵਿੱਚ ਮੈਂ ਪਾਠਕਾਂ ਦਾ ਧਿਆਨ ਇੱਕ ਵੈਬਸਾਈਟ ਵੱਲ ਦੁਆਉਣਾ ਚਾਹੁੰਦਾ ਹਾਂ ਜਿਸਦੇ ਨਾਲ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦਾ ਅਤੀ ਨੇੜਲਾ ਸਬੰਧ ਹੈ। ਇਹ ਵੈਬਸਾਈਟ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੁੰ ‘ਅਕਾਲ-ਤਖਤ’ ਉਤੇ ਪੇਸ਼ ਹੋਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਰਿਹਾ ਲਗਦਾ ਹੈ। ਅਸਲ ਵਿੱਚ ਇਹ ਵੈਬਸਾਈਟ ਭਾਈ ਧੂੰਦਾ ਜੀ ਨੂੰ ਵੀ ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਵੱਲੋਂ ‘ਅਕਾਲ-ਤਖਤ’ ਉਤੇ ਪੇਸ਼ ਹੋਣ ਵੇਲੇ ਅਪਣਾਏ ਗਏ ਰਸਤੇ ਉਤੇ ਚਲਾਉਣਾ ਚਾਹੁੰਦਾ ਹੈ। ਸਾਬਕਾ ‘ਜੱਥੇਦਾਰ’ ਦਰਸ਼ਨ ਸਿੰਘ ਜੀ ਦੇ ‘ਅਕਾਲ-ਤਖਤ’ ਉਤੇ ਪੇਸ਼ ਹੋਣ ਬਾਰੇ ਮੇਰਾ ਲੇਖ “ਸਾਬਕਾ ‘ਜੱਥੇਦਾਰ’ ਦਾ ਖਿਆਲੀ ਅਕਾਲ ਤਖਤ” ਸਿਖਮਾਰਗ ਵੈਬਸਾਈਟ ਉਤੇ (ਲੇਖ ਲੜੀ ਚੌਥੀ ਵਿਚ) ਪੜ੍ਹਿਆ ਜਾ ਸਕਦਾ ਹੈ।

Answered by Lovelymahima
2

Explanation:

ਸੰਸਥਾ ਪੀਪਲਜ ਫੋਰਮ, ਬਰਗਾੜੀ, ਪੰਜਾਬ ਵੱਲੋਂ ਪਾਠਕਾਂ ਤਕ ਮਿਆਰੀ ਸਾਹਿਤ ਪੁਚਾਓਣ ਦੇ ਓਪਰਾਲੇ ਵਜੋਂ ਹਰ ਦੋ ਮਹੀਨੇ ਬਾਅਦ ਪੰਜ ਪੁਸਤਕਾਂ ਦਾ ਇਕ ਸੈਟ ਅਕਤੂਬਰ 2013 ਤੋਂ ਭੇਜਣਾ

1 . ਜਨਵਰੀ - ਫਰਵਰੀ

੧.ਕਾਬਲ ਦਾ ਕਿਤਾਬਵਾਲਾ - ਓਸ਼ਨੇ ਸੇਯੇਰਸਤਾਡ

੨. ਆਪਣੀ ਮੌਤ ਨੂੰ ਵਾਜਾਂ ਮਾਰਦਾ ਮਨੁੱਖ - ਵਿਜੇ ਬੰਬੇਲੀ

੩.ਪਹਿਲਾ ਅਧਿਆਪਕ - ਚੰਗੇਜ਼ ਆਇਤਮੋਵ

੪.ਜ਼ਿੰਦਗੀ ਜ਼ਿੰਦਾਬਾਦ -ਰਾਣਾ ਰਣਬੀਰ

੫. ਪ੍ਰਵਚਨ - ਰਜਨੀਸ਼ ਬਹਾਦਰ

2 . ਮਾਰਚ -ਅਪ੍ਰੈਲ

੧.ਪਾਤਾਲ ਦੀ ਧਰਤੀ -ਬਲਵੰਤ ਗਾਰਗੀ

੨.ਚਲਦੇ ਤਾਂ ਚੰਗਾ ਸੀ -ਅਸਗ਼ਰ ਵਜ਼ਾਹਤ

੩.ਨਿਰਭਉ - ਨਿਰਵੈਰ - ਡਾ. ਹਰਭਜਨ ਸਿੰਘ

Similar questions