Computer Science, asked by bhavanathakur0014, 4 months ago

ਇਕ ਐਕਸਲ ਵਰਕਬੁੱਕ ਵਿਚ ____________ ਹੁੰਦੀਆਂ ਹਨ। /An excel workbook consist of ______/एक एक्सेल वर्कबुक में _____ होती हैं *

ਵਰਕਸ਼ੀਟਾਂ/worksheets/वर्कशीटां

ਕਾਲਮਜ਼/columns/कॉलम्स

ਫਾਰਮੂਲੇ/formulae/फॉर्मूले

ਰੋਅਜ਼/rows/रोज़

2. ਫ਼ਾਰਮੈਟ ਕਮਾਂਡ ________ ਟੈਬ ਉਤੇ ਉਪਲਬਧ ਹੁੰਦੀ ਹੈ। /format command is available on______tab./ फॉर्मेट कमांड ____ टैब पर उपलब्ध होती है *

ਹੋਮ/home/ होम

ਇਨਸਰਟ/insert/ इन्सर्ट

ਡਾਟਾ/data/ डाटा

ਫਾਰਮੁਲਾ/formula/ फार्मूला

3. ਸਾਰੇ ਫ਼ਾਰਮੂਲੇ _______ ਚਿੰਨ੍ਹ ਨਾਲ ਸ਼ੁਰੂ ਹੋਣੇ ਚਾਹੀਦੇ ਹਨ। /All formulas must begin with _______ sign./ सारे फॉर्मूले _____ चिह्न से शुरू होते हैं *

Σ (ਸਿਗਮਾ)/sigma/ सिग्मा

+ (ਜਮਾਂ)/plus/ जोड़

= (ਬਰਾਬਰ ਹੈ)/is equal to/ बराबर

ਇਨਾਂ ਵਿਚੋਂ ਕੋਈ ਨਹੀਂ /None of above/ इनमे से कोई नहीं

4. ਇੱਕ ਫੰਕਸ਼ਨ ਪਹਿਲਾਂ ਤੋਂ ਹੀ ਪਰਿਭਾਸ਼ਿਤ ਫਾਰਮੂਲਾ ਹੁੰਦਾ ਹੈ।/A function is predefined formula/ फंक्शन एक पहले से परिभाषित किया गया फार्मूला है *

ਸਹੀ /true/ सही

ਗਲਤ/false/ गलत

5. ਚਿੰਨ x ਦੀ ਵਰਤੋਂ ਗੁਣਾ ਕਰਨ ਲਈ ਕੀਤੀ ਜਾਂਦੀ ਹੈ।/Symbol x is used for multiplication/ चिह्न x का प्रयोग गुणा करने के लिए किया जाता है *

ਸਹੀ/true/ सही

ਗਲਤ/false/ गलत

6. _______ ਦੇ ਅੰਦਰ ਚਾਰਟ ਵਿੰਡੋ ਦਾ ਸਭ ਕੁੱਝ ਸ਼ਾਮਿਲ ਹੁੰਦਾ ਹੈ।/ _____ Contains everything inside the chart window/ ______ के अंदर चार्ट विंडो का सब कुछ शामिल होता है *

ਡਾਟਾ ਮਾਰਕਰ/data marker/ डाटा मार्कर

ਚਾਰਟ ਏਰੀਆ/chart area/ चार्ट एरिया

ਐਕਸਿਸ/axis/ एक्सिस

ਇਹਨਾਂ ਵਿਚੋਂ ਕੋਈ ਨਹੀਂ/None of these/ इनमे से कोई नहीं

7. ਤੁਸੀਂ ਵਰਕਸ਼ੀਟ ਦੀ ਵਿੰਡੋ ਨੂੰ _______ਕਰਕੇ ਦੋ ਵੱਖੋ ਵੱਖਰੇ ਭਾਗਾਂ ਵਿੱਚ ਵੰਡ ਸਕਦੇ ਹਾਂ।/we can _______ the worksheet window into two separate panes/ हम वर्कशीट की विंडो को ________ करके दो अलग-अलग भागों में बाँट सकते हैं *

ਹਾਈਡ/hide/ हाईड

ਸਪਲਿਟ/split/ स्प्लिट

ਅਰੇਂਜ/arrange/ व्यवस्था

ਇਹਨਾਂ ਵਿਚੋਂ ਕੋਈ ਨਹੀਂ/None of these/ इनमे से कोई नहीं

8. ____ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਾ ਇਕੱਠ ਹੁੰਦਾ ਹੈ।/____ is the group of two or more computers/____दो या दो से ज्यादा कम्प्यूटरों का झुण्ड होता है *

ਨੈੱਟਵਰਕ/network/नेटवर्क

ਇੰਟਰਨੈੱਟ/internet/इंटरनेट

ਵਾਇਰਲੈੱਸ/wireless/वायरलेस

ਟੋਪੋਲੋਜੀ/topology/टोपोलॉजी

9. ____ ਇੱਕ ਅਜਿਹਾ ਯੰਤਰ ਹੈ ਜੋ ਤੁਹਾਨੂੰ ਬਹੁਪੱਖੀ ਕੰਪਿਊਟਰਾਂ ਨੂੰ ਇੱਕਹਿਰੇ ਨੈੱਟਵਰਕ ਡਿਵਾਈਸ ਨਾਲ ਜੁੜਨ ਦੀ ਆਗਿਆ ਦਿੰਦਾ ਹੈ।/______is a device that allows you to connect multiple computers to a single network device/_____ एक ऐसा यन्त्र है जो आपको अलग अलग कम्प्यूटरों के एक नेटवर्क के साथ जुड़ने की आज्ञा देता है *

ਹੱਬ/hub/हब

ਬੱਸ/bus/बस

ਰਿੰਗ/ring/रिंग

ਸਟਾਰ/star/स्टार

10. _____ ਸੂਚਨਾਂ ਨੂੰ ਬਣਾਕੇ ਅੱਗੇ ਭੇਜਦਾ ਹੈ।/_____ prepares the information and forward it/_____सुचना को त्यार करके आगे भेजता है *

ਪ੍ਰੋਟੋਕਾਲ/protocol/प्रोटोकॉल

ਰਿਸੀਵਰ/receiver/रिसीवर

ਸੈਂਡਰ/sender/सेन्डर

ਹੱਬ/hub/हब

11. ਪ੍ਰੋਟੋਕੋਲ ਡਾਟਾ ਸੰਚਾਰ ਦੇ ਸਮੇਂ ਵਰਤੇ ਜਾਣ ਦੇ ਨਿਯਮ ਹੁੰਦੇ ਹਨ।/ Protocols are rules under which data transmission takes palace/ प्रोटोकॉल्स डाटा के संचार के समय प्रयोग किये जाने वाले नियम होते है *

ਸਹੀ/true/ सही

ਗਲਤ/false/ गलत

12. ਡੀ.ਬੀ.ਐੱਮ.ਐੱਸ. ਦਾ ਪੂਰਾ ਨਾਮ _____ ਹੈ?/Full form of DMBM ______/ डी बी ऍम एस का पूरा नाम ______ है *

ਡਾਟਾਬੇਸ ਮੈਨੇਜਰ ਸਿਸਟਮ/database manager system/ डेटाबेस मैनेजर सिस्टम

ਡਾਟਾਬੇਸ ਮੈਨੇਜਿੰਗ ਸਿਸਟਮ/database managing system/ डेटाबेस मैनेजिंग सिस्टम

ਡਾਟਾਬੇਸ ਮੈਨੇਜਮੈਂਟ ਸਿਸਟਮ/database management system/ डेटाबेस मैनेजमेंट सिस्टम

ਡਾਟਾਬੇਸ ਮੈਸੰਜਰ ਸਾਫਟਵੇਅਰ/database messenger software/ डेटाबेस मैसेंजर सॉफ्टवेयर

13. ਪ੍ਰੋਸੈਸਿੰਗ ਤੋਂ ਬਾਅਦ ਡਾਟਾ ___ ਵਿੱਚ ਬਦਲ ਜਾਂਦਾ ਹੈ?/ After processing, data is Converted into______/ प्रोसेसिंग के बाद डाटा ______ में बदल जाता है *

ਡਾਟਾਬੇਸ/database/ डेटाबेस

ਸੂਚਨਾਂ/information/ सुचना

ਐੱਨ.ਟੀ.ਟੀ./entity/ एंटिटी

ਸਾਫਟਵੇਅਰ/software/ सॉफ्टवेयर

14. _____ ਇੱਕ ਵਿਲੱਖਣ ਕੀਅ ਹੁੰਦੀ ਹੈ?/_____ is a unique key/______ एक यूनिक कि होती है*

ਪ੍ਰਾਇਮਰੀ ਕੀਅ/primary key/प्राइमरी कीय

ਫ਼ੌਰਨ ਕੀਅ/foreign key/फॉरेन कीय

ਇਲੈਕਟ੍ਰਾਨਿਕ ਕੀਅ/electronic key/इलेक्ट्रॉनिक कीय

ਡਾਟਾਬੇਸ ਕੀਅ/database key/डेटाबेस कीय

15. ਮੁੱਖ ਤੌਰ ਤੇ ਟੋਪੋਲੋਜੀ ___ ਤਰਾਂ ਦੀ ਹੁੰਦੀ ਹੈ?/Mainly topology is ______ types/ मुख रूप से टोपोलॉजी ______ किस्म की होतीं है*

ਤਿੰਨ /three/ तीन

ਚਾਰ /four/ चार

ਪੰਜ /five/ पांच

ਛੇ/six/ छे

16. DBMS ਵਿੱਚ ਕਿੰਨੇ ਤਰ੍ਹਾਂ ਦੇ ਰਿਲੇਸ਼ਨਸ਼ਿਪ ਹਨ?/ How Many relationships in DBMS/DBMS में कितने तरह के रिलेशनशिप होते हैं *

ਦੋ /two/ दो

ਤਿੰਨ /three/ तीन

ਚਾਰ /four/ चार

ਪੰਜ /five/ पांच

17. ਨੈਟਵਰਕ ਸਾਨੂੰ ਸਕਿਊਰਟੀ ਪ੍ਰਦਾਨ ਨਹੀਂ ਕਰਦਾ।/Network does not provide security to us/ नेटवर्क हमें सिक्योरिटी प्रदान नहीं करता *

ਸਹੀ/true/ सही

ਗਲਤ/false/ गलत

18. _______ਵਿਸ਼ੇਸ਼ਤਾ ਤੁਹਾਨੂੰ ਕੁੱਝ ਖਾਸ ਨਿਯਮ ਬਣਾਉਣ ਦੀ ਆਗਿਆ ਦਿੰਦੀ ਹੈ।/_____ Feature allows us to set up certain rules./_______ खासियत आपको कुछ ख़ास नियम बनाने की अनुमति देती है *

ਡਾਟਾ ਵੈਲੀਡੇਸ਼ਨ/Data validation/ डाटा वेलिडेशन

ਪਾਇਵੋਟ ਟੇਬਲ/Pivot Table/ पाइवोट टेबल

ਕੈਰ/Char/ कैर

ਇਹਨਾਂ ਵਿਚੋਂ ਕੋਈ ਨਹੀਂ/None of these/ इनमें से कोई नहीं

19. ਫੁੱਲ ਡੁਪਲੈਕਸ ਵਿਚ ਸੂਚਨਾ ਦੋਹਾਂ ਦਿਸ਼ਾਵਾਂ ਵਿਚ ਭੇਜੀ ਜਾਂਦੀ ਹੈ।/In full duplex, information can move in both the directions/ फुल डुप्लेक्स में सुचना दोनों दिशाओं में भेजी जाती है*

ਸਹੀ/true/ सही

ਗਲਤ/false/ गलत

20. ਡਾਟਾਬੇਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਡਾਟਾਬੇਸ ਐਡਮਿਨੀਸਟ੍ਰੇਟਰ ਦੀ ਹੁੰਦੀ ਹੈ?/database administrator is responsible for maintenance of database/ डाटाबेस को संभालने की ज़िम्मेवारी डेटाबेस एडमिनिस्ट्रेटर की होती है *

ਸਹੀ/true/ सही

ਗਲਤ/false/

Answers

Answered by abbey76
12

Answer:

1. worksheets

2. home

3. = sign

4. true

5. true

6. chart area

7. split

8. network

9. hub

10. hub

11. true

12. database management system

13. database

14. primary key

15. six

16. two

17. false

18. pivot table

19. true

20. true

please mark it as brainliest,

I know that you are a student of 9th class and this is your PAS exam of computer..

thank you.

Similar questions