ਸਾਧੂ ਕੋਲ ਕਿੰਨੇ ਸ਼ਰਧਾਲੂ ਆਏ
Answer fast there are four options choose one of them
Answers
Answer:
ਆਪ ਜੀ ਬਚਪਨ ਤੋਂ ਹੀ ਸਾਧੂ ਸੁਭਾਅ ਦੇ ਹੋਣ ਕਰਕੇ ਹਮੇਸ਼ਾ ਅਧਿਆਤਮਿਕ ਹਸਤੀਆਂ ਦੀ ਸੰਗਤ ਕਰਨ ਦੇ ਇੱਛੁਕ ਰਹਿੰਦੇ। ਇੱਕ ਦਿਨ ਆਪ ਨੂੰ ਪਤਾ ਲੱਗਾ ਕਿ ਗੁਰੂ ਨਾਨਕ ਦੇਵ ਦੀ ਗੱਦੀ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਆਏ ਹਨ। ਆਪ ਗੁਰੂ ਜੀ ਦੇ ਦਰਸ਼ਨਾਂ ਨੂੰ ਜਾ ਪੁੱਜੇ। ਇੱਕ ਦਿਨ ਗੁਰੂ ਜੀ ਦਰਬਾਰ ਲਾ ਕੇ ਬੈਠੇ ਸਨ ਤਾਂ ਪੀਰ ਜੀ ਉਂਠ ਕੇ ਖੜ੍ਹੇ ਹੋ ਗਏ ਤਾਂ ਗੁਰੂ ਜੀ ਨੇ ਉਨ੍ਹਾਂ ਦਾ ਨਾਂ ਅਤੇ ਆਉਣ ਦਾ ਕਾਰਨ ਪੁੱਛਿਆ, ਜਿਸ ਤੇ ਪੀਰ ਜੀ ਨੇ ਨਿਮਰਤਾ ਸਹਿਤ ਉਂਤਰ ਦਿੱਤਾ ਕਿ ਆਪ ਜੀ ਦੀ ਮਹਿਮਾ ਸੁਣ ਕੇ ਆਪ ਜੀ ਨੂੰ ਮਿਲਣ ਦਾ ਮਨ ਕਰ ਆਇਆ ਅਤੇ ਹੁਣ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਕੋਲ ਰਹਿਣ ਨੂੰ ਮਨ ਕਰ ਰਿਹਾ ਹੈ। ਮਹਾਂਕਵੀ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ-- ਸੁਨਿ ਕਰ ਜੋਰਤਿ ਬਾਕ ਬਖਾਨੋ। ਸੱਯਦ ਜਾਤਿ ਦੇਹ ਕੀ ਜਾਨੋ। ਸ਼ਹਿਰ ਸਢੌਰੇ ਮਹਿˆ ਘਰ ਅਹੈਂ। ਬੁੱਧੂ ਸ਼ਾਹ ਨਾਮ ਜਗ ਕਹੈ। ਮਹਿਮਾ ਸੁਨੀ ਘਨੀ ਬਹੁ ਦਿਨ ਤੇ। ਚਹਤਿ ਮਿਲਨਿ ਕੋ ਪ੍ਰੀਤੀ ਮਨ ਤੇ। ਅਬਿ ਹਜ਼ੂਰ ਕੇ ਮੇਲਨਿ ਕੀਨਿ। ਬਨਹਿ ਨ ਬਿਛੁਰਨਿ ਮੈਂ ਲਖਿ ਲੀਨਿ। (ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਰਿਤੁ 1 ਅੰਸੂ 49, ਪੰਨਾ 4686)