World Languages, asked by simranjeetkaur6366, 1 month ago

answer if you know...​

Attachments:

Answers

Answered by yasmeenliaqat6
1

ਵਰਨ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਹੁੰਦੀ ਹੈ। ਵਰਨ ਨੂੰ ਅੱਖਰ ਵੀ ਆਖਦੇ ਹਨ। ਧੁਨੀਆਂ ਨੂੰ ਅੰਕਿਤ ਕਰਨ ਲਈ ਜੋ ਚਿੰਨ ਮਿੱਥੇ ਗਏ ਹਨ, ਉਹ ਹੀ ਵਰਨ ਅਖਵਾਉਂਦੇ ਹਨ। ਇਨ੍ਹਾਂ ਵਰਨਾਂ ਤੋਂ ਹੀ ਸ਼ਬਦ ਦੀ ਰਚਨਾ ਹੁੰਦੀ ਹੈ।

Similar questions