(answer these punjabi 9th class q.s for 20 points!!) q.ਦਿਆਲਾ ਕਿਸ ਨਾਲ ਮਿਲ ਕੇ ਅੱਗੇ ਦੀ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਸੀ ? ਲੰਬੜਦਾਰ ਨਾਲ ਸਰਪੰਚ ਨਾਲ ਪਟਵਾਰੀ ਨਾਲ q. ਬਾਰੂ ਦੀ ਉਮਰ ਕਿੰਨੇ ਕੁ ਸਾਲਾਂ ਦੀ ਸੀ ? 80 ਸਾਲ 90 ਸਾਲ 50 ਸਾਲ q. ਤਲੋਕੇ ਦੀ ਤਨਖ਼ਾਹ ਕਿੰਨੇ ਰੁਪਏ ਸੀ ? ਤਿੰਨ ਸੌ ਰੁਪਏ ਇੱਕ ਸੌ ਰੁਪਏ ਡੂਢ ਸੌ ਰੁਪਏ q. ਕਿਹੜੇ ਮਹੀਨੇ ਦੀ ਪੰਜ ਤਰੀਕ ਤੋਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ? ਜੂਨ ਮਾਰਚ ਮਈ q. ਭਰਾਵਾਂ ਨੇ ਬਾਬੇ ਨੂੰ ਕਿੰਨੇ-ਕਿੰਨੇ ਮਹੀਨੇ ਰੋਟੀ ਖਵਾਉਣ ਦਾ ਫ਼ੈਸਲਾ ਕੀਤਾ ? ਤਿੰਨ-ਤਿੰਨ ਮਹੀਨੇ ਦੋ-ਦੋ ਮਹੀਨੇ ਚਾਰ-ਚਾਰ ਮਹੀਨੇ q. ਬਾਹਰਲੇ ਘਰ ਵਿੱਚ ਬਾਬੇ ਦਾ ਕਿਹੜਾ ਪੁੱਤਰ ਰਹਿੰਦਾ ਸੀ ? ਦਿਆਲਾ ਕਰਤਾਰਾ ਪੀ੍ਤੂ q. ਕਿਸ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ ਸੀ ? ਕਰਤਾਰੇ ਦੀ ਤਲੋਕੇ ਦੀ ਦਿਆਲੇ ਦੀ (please do not write anything irrelevant) AND PLEASE IF U DONT KNOW PUNJABI DONT ANSWER
Answers
Answered by
6
Answer:
Q1 ਦਿਆਲਾ ਕਿਸ ਨਾਲ ਮਿਲ ਕੇ ਅੱਗੇ ਦੀ ਸਾਰੀ ਜ਼ਮੀਨ ਹਥਿਆਉਣ ਨੂੰ ਫਿਰਦਾ ਸੀ ?
A1 ਪਟਵਾਰੀ ਨਾਲ
Q2 ਬਾਰੂ ਦੀ ਉਮਰ ਕਿੰਨੇ ਕੁ ਸਾਲਾਂ ਦੀ ਸੀ
A2 80 ਸਾਲ
Q3 ਤਲੋਕੇ ਦੀ ਤਨਖ਼ਾਹ ਕਿੰਨੇ ਰੁਪਏ ਸੀ
A3 ਡੂਢ ਸੌ ਰੁਪਏ
Q4 ਕਿਹੜੇ ਮਹੀਨੇ ਦੀ ਪੰਜ ਤਰੀਕ ਤੋਂ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ?
A4 ਜੂਨ
Q5 ਭਰਾਵਾਂ ਨੇ ਬਾਬੇ ਨੂੰ ਕਿੰਨੇ-ਕਿੰਨੇ ਮਹੀਨੇ ਰੋਟੀ ਖਵਾਉਣ ਦਾ ਫ਼ੈਸਲਾ ਕੀਤਾ
A5 ਤਿੰਨ-ਤਿੰਨ ਮਹੀਨੇ
Q6 ਬਾਹਰਲੇ ਘਰ ਵਿੱਚ ਬਾਬੇ ਦਾ ਕਿਹੜਾ ਪੁੱਤਰ ਰਹਿੰਦਾ ਸੀ ?
A6 ਪੀ੍ਤੂ
Q7 ਕਿਸ ਦੀ ਵਹੁਟੀ ਸਭ ਤੋਂ ਪਹਿਲਾਂ ਬਾਬੇ ਨੂੰ ਰੋਟੀ ਪਰੋਸਦੀ ਸੀ
A7 ਕਰਤਾਰੇ
Explanation:
Similar questions