answer this question fast
subject- PUNJABI
Attachments:
Answers
Answered by
1
Answer:
ਕਿਸੇ ਵਿਅਕਤੀ ਨੂੰ ੳੁਸਦੀ ੲਿੱਛਾ ਦੇ ਵਿਰੁੱਧ ੳੁਸ ਨੂੰ ਅਾਪਣਾ ਗੁਲਾਮ ਬਣਾੳੁਣਾ ਗਲਤ ਹੈ
ਕਿੳੁਂਕਿ ੳੁਹ ੲਿਨਸਾਨ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲਗੇਗਾ ਅਤੇ ੳੁਸਦੀ ਦਿਮਾਗੀ ਹਾਲਤ ਵੀ ਖਰਾਬ ਹੋ ਸਕਦੀ ਹੈ
ੲਿਹ ਕਿਸੇ ਵੀ ਵਿਅਕਤੀ ਦਾ ਅਧਿਕਾਰ ਨਹੀ ਹੈ ਕਿ ੳੁਹ ਕਿਸੇ ਦੀ ੲਿਜਾਜਤ ਬਿਨਾ ੳੁਸ ਤੋਂ ਕੋੲੀ ਕੰਮ ਕਰਵਾਵੇ
ਕਿਸੇ ਵੀ ਵਿਅਕਤੀ ਨਾਲ ਧੱਕਾ ਕਰਨਾ ਜਾਂ ਜਬਰਦਸਤੀ ਕੋੲੀ ਕੰਮ ਕਰਵਾੳੁਣਾ ਕਾਨੂੰਨੀ ਅਪਰਾਧ ਹੈ
Explanation:
please mark as brainlist plzzzz
Similar questions