India Languages, asked by jobanjeetsingh83821, 8 months ago

ardaas da ki arth in Punjabi

Answers

Answered by kaushalkumar332
0

Answer:

ardaas mean ਬੇਨਤੀ, ਸਾਨੂੰ ਸਵੇਰੇ ਉਠਕੇ ਅਰਦਾਸ ਕਰਨੀ ਚਾਹੀਦਾ ਹੈ।

Explanation:

here's your answer

Answered by bahdurofficial
1

Answer:

ਅਰਦਾਸ ਬੰਦੇ ਲਈ ਇਕ ਜ਼ਰੂਰੀ ਵਸਤੂ ਹੈ। ਜਿੰਦਗੀ ਵਿਚ ਕਈ ਮੌਕੇ ਅਜਿਹੇ ਆਉਂਦੇ ਹਨ, ਜਦੋਂ ਵੱਡੇ ਤੋਂ ਵੱਡੇ ਰਾਠ ਆਦਮੀ ਲਈ ਵੀ ਅਰਦਾਸ ਤੋਂ ਬਿਨਾਂ ਕੋਈ ਰਾਹ ਨਹੀਂ ਰਹਿ ਜਾਂਦਾ । ਅਰਦਾਸ ਜਿੰਦਗੀ ਵਿੱਚ ਹਰ ਸੰਸਾਰਿਕ ਮੌਕੇ ਉੱਪਰ ਜਨਮ ਵੇਲੇ ,ਮਰਨ ਵੇਲੇ ,ਰੋਗ ਵੇਲੇ, ਮੁਸ਼ਕਿਲ ਸਮੇਂ ਕਾਰਜ ਦੀ ਸਿੱਧੀ ਲਈ ਕੀਤੀ ਜਾਂਦੀ ਹੈ। ਇਸ ਨਾਲ ਮਨੁੱਖ ਚੜ੍ਹਦੀ ਕਲਾ ਵਿਚ ਰਹਿੰਦਾ ਹੈ।

Similar questions