India Languages, asked by aabbccddeeffgghhii, 10 months ago

ashudh vaakan nu shudh karke likho.
now don't ask for which language this is.... this is Punjabi and obviously Punjabi people can do it...
so punjabis do it as fast as possible
looking forward for the best answer...
thank you!!! ​

Attachments:

Answers

Answered by Anonymous
4

ਸੁੱਧ ਸ਼ਬਦ:-

1.ਮੱਝਾਂ , ਗਾਵਾਂ ਤੇ ਬੱਕਰੀਆ ਚਰ ਰਹੀਆ ਹਨ।

2.ਪਿਓ,ਪੁੱਤ ਤੇ ਚਾਚਾ ਲੜ ਰਹੇ ਹਨ।

3.ਕੁੱਤੇ ਅਤੇ ਬਿੱਲੀਆਂ ਲੜ ਰਹੇ ਹਨ।

4.ਸ਼ੇਰ ਅਤੇ ਸ਼ੇਰਨੀਆਂ ਗਰਜ ਰਹੇ ਹਨ।

5. ਹੰਸ ਜਾਂ ਬਗਲੇ ਤੈਰਦੇ ਹਨ।

6.ਦਾਦਾ ਜਾਂ ਪੋਤਾ ਸਰਪੰਚ ਬਨ ਗਏ ਹਨ।

7. ਮੈਂ ਕਾਪੀ ਪੈੱਨ ਅਤੇ ਘੜੀ ਖਰੀਦਣੇ ਹਨ।

8.ਤੁਹਾਡੀ ਡਾਇਰੀ, ਪੈਂਸਿਲ ਅਤੇ ਕਿਤਾਬ ਮਿਲ ਗਈਆਂ ਹਨ।

9.ਮੇਥੀ ਅਤੇ ਕਰੇਲਿਆ ਦਾ ਸੁਆਦ ਕੌੜਾ ਹੁੰਦਾ ਹੈ।

10.ਮੁੱਖ ਮਹਿਮਾਨ, ਮੁੱਖ ਅਧਿਆਪਕ ਤੇ ਸਮੂਹ ਵਿਦਿਆਰਥੀਆਂ ਨੇ ਮੇਰੀ ਤਾਰੀਫ਼ ਕੀਤੀ।

11.ਤੂੰ ਮੈਂ ਤੇ ਉਹ ਜਲੰਧਰ ਜਾਵਾਂਗੇ।

12.ਮੈਂ ਤੂੰ ਤੇ ਉਹ ਪੜਦੇ ਹਾਂ।

13.ਉਸ ਦੇ ਵਿਆਹ ਤੇ ਉਸ ਦਾ ਮਾਮਾ ,ਚਾਚਾ , ਤਾਇਆ ਆਦਿ ਹਰ ਕੋਈ ਆਏ।

14.ਮੁੰਡੇ ਜਾਂ ਕੁੜੀਆਂ ਜਿੱਤ ਜਾਣਗੇ।

15.ਰਾਮ ਤੇ ਤੂੰ ਕਿੱਥੇ ਗਏ ਸੀ।

Similar questions