Hindi, asked by singhtrishanjeet, 2 months ago

ਪਿਛਲੇ ਸਾਲ ਲਾਕਡਾਉਨ ਦੇ ਦੌਰਾਨ ਤੁਸੀਂ ਆਪਣਾ ਜਨਮ ਦਿਨ ਕਿਵੇਂ ਮਨਾਇਆ assignment​. who know answer only they could answer​

Answers

Answered by lp9400405
0

Answer:

ਤੁਸੀ ਇਹ ਲਿਖ ਸਕਦੇ ਹੋ ਕਿ ਕਿ ਮੈਂ ਆਪਣਾ ਜਨਮਦਿਨ home ਰਹਿ ਕੇ ਆਪਣੇ ਪਰਿਵਾਰ ਨਾਲ ਨਾਲ ਮਨਾਇਆ ਮੈਂ ਸਭ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਦਾ ਅਸ਼ੀਰਵਾਦ ਲਿਆ ਤੇ ਮੇਰੇ ਮਾਤਾ ਜੀ ਨੇ ਬੜੇ ਹੀ ਪਿਆਰ ਨਾਲ ਬੁਹਤ ਵਧੀਆ ਭੋਜਨ ਤਿਆਰ ਕੀਤਾ ਤੇ ਅਸੀਂ ਪੂਰੇ ਪਰਿਵਾਰ ਨੇ ਇਕ ਜਗ੍ਹਾ ਇਕੱਠੇ ਹੋ ਕੇ ਭੋਜਨ ਕੀਤਾ ਤੇ ਸਭ ਨੇ ਮੈਨੂੰ ਬੁਹਤ ਪਿਆਰ ਦਿੱਤਾ

Answered by SirAnonymous
0

Answer:

hlo .. kidda ????

ki chlda ?

Similar questions