ਬਹਿਰਿਆ ਇਸ ਵਿੱਚ ਸੰਵਨਤੀ ਨੂੰ ਮਾਂ ਦਾ-ਥਨੂੰ
ਅੰਤਿਮ ਵਸਤੂਆਂ (ਅਰਮਾਬ ਵਿੱਚ ਵਸਿਆ ਜਾਂਦਾ
बारे
ਨੂੰ
Answers
Answer:
ਤੁਹਾਨੂੰ ਲਗਦਾ ਹੈ ਕਿ ਜੋ ਜਾਇਦਾਦ ਤੁਹਾਡੇ ਬਾਪ-ਦਾਦਾ ਦੀ ਹੈ ਉਸ ਵਿੱਚ ਹਰ ਸੂਰਤ ਵਿੱਚ ਸਿਰਫ਼ ਅਤੇ ਸਿਰਫ਼ ਤੁਹਾਡਾ ਹੀ ਹੱਕ ਹੈ ਤਾਂ ਅਜਿਹਾ ਨਹੀਂ ਹੈ।
ਬਾਪ-ਦਾਦਾ ਦੀ ਜਾਇਦਾਦ ਦੀ ਵੰਡ ਲਈ ਕਈ ਤਰੀਕੇ ਦੇ ਨਿਯਮ-ਕਾਨੂੰਨ ਹਨ ਅਤੇ ਇਹ ਇੰਨਾ ਸਿੱਧਾ ਮਾਮਲਾ ਨਹੀਂ ਹੈ।
ਹਾਲ ਹੀ ਵਿੱਚ ਦਿੱਲੀ ਹਾਈ ਕੋਰਟ ਨੇ ਵੀ ਜਾਇਦਾਦ ਦੇ ਇੱਕ ਮਾਮਲੇ ਵਿੱਚ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਿਤਾ ਦੀ ਪੂਰੀ ਜਾਇਦਾਦ ਪੁੱਤਰ ਨੂੰ ਨਹੀਂ ਮਿਲ ਸਕਦੀ ਕਿਉਂਕਿ ਹੁਣ ਮਾਂ ਜਿੰਦਾ ਹੈ ਅਤੇ ਪਿਤਾ ਦੀ ਜਾਇਦਾਦ ਵਿੱਚ ਭੈਣ ਦਾ ਵੀ ਹੱਕ ਹੈ।
ਕੀ ਸੀ ਪੂਰਾ ਮਾਮਲਾ?
ਦਰਅਸਲ ਦਿੱਲੀ ਵਿੱਚ ਰਹਿਣ ਵਾਲੇ ਇੱਕ ਸ਼ਖਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਜਾਇਦਾਦ ਦੀ ਵੰਡ ਹੋਈ।
ਇਹ ਵੀ ਪੜ੍ਹੋ꞉
ਜਵਾਨ ਚਿਹਰੇ ਦਾ ਦਾਅਵਾ ਕਰਨ ਵਾਲੀਆਂ ਕਰੀਮਾਂ ਦਾ ਸੱਚ
ਜਜ਼ਬੇ ਅਤੇ ਜਜ਼ਬਾਤ ਦੇ ਰਾਗ ਵਾਲੀ 'ਮੰਡਲੀ'
ਰੈਫਰੈਂਡਮ 2020: ਗਾਂਧੀ ਦਾ ਹਵਾਲਾ ਦਿੰਦੀ SFJ ਤੇ ਸਰਵੇ ਦਸਦੇ ਵਖਵਾਦੀਆਂ ਦੇ ਤਰਕ
ਜਦੋਂ ਈਦੀ ਅਮੀਨ ਦੇ ਫਰਿੱਜ 'ਚੋਂ ਮਿਲਿਆ ਸੀ ਮਨੁੱਖੀ ਸਿਰ
ਕਾਨੂੰਨੀ ਤੌਰ 'ਤੇ ਉਨ੍ਹਾਂ ਦੀ ਜਾਇਦਾਦ ਦਾ ਅੱਧਾ ਹਿੱਸਾ ਉਨ੍ਹਾਂ ਦੀ ਪਤਨੀ ਨੂੰ ਮਿਲਣਾ ਸੀ ਅਤੇ ਅੱਧਾ ਹਿੱਸਾ ਉਨ੍ਹਾਂ ਦੇ ਬੱਚਿਆਂ ਨੂੰ।
ਪਰ ਜਦੋਂ ਧੀ ਨੇ ਜਾਇਦਾਦ ਵਿੱਚ ਆਪਣਾ ਹਿੱਸਾ ਮੰਗਿਆ ਤਾਂ ਪੁੱਤਰ ਨੇ ਉਸ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਅਦਾਲਤ ਦਾ ਦਰਵਾਜਾ ਖੜਕਾਇਆ। ਮਾਂ ਨੇ ਵੀ ਧੀ ਦੀ ਹਮਾਇਤ ਕੀਤੀ। ਇਸ 'ਤੇ ਪੁੱਤਰ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਪੂਰੀ ਜਾਇਦਾਦ ਉਸ ਨੂੰ ਹੀ ਮਿਲਣੀ ਚਾਹੀਦੀ ਹੈ।
2005 ਦੀ ਸੋਧ ਤੋਂ ਬਾਅਦ ਧੀਆਂ ਨੂੰ ਵੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਦਿੱਤਾ ਗਿਆ ਸੀਤਸਵੀਰ ਸਰੋਤ, GETTY IMAGES
ਤਸਵੀਰ ਕੈਪਸ਼ਨ,
2005 ਦੀ ਸੋਧ ਤੋਂ ਬਾਅਦ ਧੀਆਂ ਨੂੰ ਵੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਦਿੱਤਾ ਗਿਆ ਸੀ
ਇਸ 'ਤੇ ਦਿੱਲੀ ਹਾਈ ਕੋਰਟ ਨੇ ਹਿੰਦੂ ਉੱਤਰਾਧਿਕਾਰ ਅਧਿਨਿਯਮ ਤਹਿਤ ਫੈਸਲਾ ਸੁਣਾਇਆ। ਕੋਰਟ ਨੇ ਕਿਹਾ "ਕਿਉਂਕਿ ਅਜੇ ਮ੍ਰਿਤਕ ਦੀ ਪਤਨੀ ਜ਼ਿੰਦਾ ਹੈ ਤਾਂ ਉਨ੍ਹਾਂ ਦਾ ਅਤੇ ਮ੍ਰਿਤਕ ਦੀ ਧੀ ਦਾ ਵੀ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਹੈ।''
ਨਾਲ ਹੀ ਕੋਰਟ ਨੇ ਪੁੱਤਰ 'ਤੇ ਇੱਕ ਲੱਖ ਰੁਪਏ ਦਾ ਹਰਜਾਨਾ ਵੀ ਲਗਾਇਆ ਕਿਉਂਕਿ ਇਸ ਕੇਸ ਕਾਰਨ ਮਾਂ ਨੂੰ ਮਾਲੀ ਨੁਕਸਾਨ ਅਤੇ ਮਾਨਸਿਕ ਤਣਾਅ ਚੁੱਕਣਾ ਪਿਆ ਸੀ। ਕੋਰਟ ਨੇ ਕਿਹਾ ਕਿ ਬੇਟੇ ਦਾ ਦਾਅਵਾ ਹੀ ਗਲਤ ਹੈ।
ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਅੱਜ ਦੇ ਵਕਤ ਵਿੱਚ ਅਜਿਹਾ ਹੋਣਾ ਕੋਈ ਹੈਰਾਨੀ ਦੀ ਗੱਲ ਨਹੀਂ ਹੈ।
ਪਰ ਕੀ ਪਿਤਾ ਦੀ ਜਾਇਦਾਦ ਵਿੱਚ ਧੀ ਦਾ ਹੱਕ ਨਹੀਂ....?
ਆਮਤੌਰ 'ਤੇ ਸਾਡੇ ਸਮਾਜ ਵਿੱਚ ਪੁੱਤਰ ਨੂੰ ਹੀ ਪਿਤਾ ਦਾ ਵਾਰਿਸ ਮੰਨਿਆ ਜਾਂਦਾ ਹੈ। ਪਰ ਸਾਲ 2005 ਦੀ ਸੋਧ ਤੋਂ ਬਾਅਦ ਕਾਨੂੰਨ ਇਹ ਕਹਿੰਦਾ ਹੈ ਕਿ ਕੀ ਪੁੱਤਰ ਅਤੇ ਧੀ ਨੂੰ ਜਾਇਦਾਦ ਵਿੱਚ ਬਰਾਬਰੀ ਦਾ ਹੱਕ ਹੈ।
ਇਹ ਵੀ ਪੜ੍ਹੋ:-
ਘਰਾਂ ’ਚ ਤਸ਼ੱਦਦ ਸਹਿਣ ਦੀ ਥਾਂ ਔਰਤਾਂ ਇਹ ਪੜ੍ਹਨ
ਸ਼ਰਾਬ ਪੀ ਕੇ ਗੱਡੀ ਚਲਾਉਂਦੇ ਫੜੇ ਜਾਓ ਤਾਂ ਕੀ ਹਨ ਤੁਹਾਡੇ ਅਧਿਕਾਰ?
ਜੇ ਤੁਹਾਡੀ ਲਿਖਤ ਚੋਰੀ ਹੋ ਜਾਵੇ ਤਾਂ ਕੀ ਕਰਨਾ ਚਾਹੀਦਾ ਹੈ?
ਗਾਹਕ ਇੰਝ ਕਰੇ ਆਪਣੇ ਅਧਿਕਾਰਾਂ ਦੀ ਵਰਤੋਂ
ਸਾਲ 2005 ਤੋਂ ਪਹਿਲਾਂ ਦੇ ਹਾਲਾਤ ਵੱਖ ਸਨ ਅਤੇ ਹਿੰਦੂ ਪਰਿਵਾਰਾਂ ਵਿੱਚ ਬੇਟਾ ਹੀ ਘਰ ਦਾ ਕਰਤਾ ਹੋ ਸਕਦਾ ਸੀ, ਪਰ ਜੱਦੀ ਜਾਇਦਾਦ ਦੇ ਮਾਮਲੇ ਵਿੱਚ ਬੇਟੀ ਨੂੰ ਬੇਟੇ ਵਰਗਾ ਹੱਕ ਹਾਸਿਲ ਨਹੀਂ ਸੀ।
ਸੁਪਰੀਮ ਕੋਰਟਤਸਵੀਰ ਸਰੋਤ, GETTY IMAGES
ਦਿੱਲੀ ਦੇ ਵਕੀਲ ਜਯਤਿ ਓਝਾ ਮੁਤਾਬਿਕ ਜੇ ਕਿਸੇ ਜੱਦੀ ਜਾਇਦਾਦ ਦੀ ਵੰਡ 20 ਦਸੰਬਰ 2004 ਤੋਂ ਪਹਿਲਾਂ ਹੋ ਗਈ ਹੈ ਤਾਂ ਉਸ ਵਿੱਚ ਕੁੜੀ ਦਾ ਹੱਕ ਨਹੀਂ ਬਣੇਗਾ ਕਿਉਂਕਿ ਇਸ ਮਾਮਲੇ ਵਿੱਚ ਪੁਰਾਣਾ ਹਿੰਦੂ ਉੱਤਰਾਧਿਕਾਰ ਐਕਟ ਲਾਗੂ ਹੋਵੇਗਾ। ਇਸ ਸੂਰਤ ਵਿੱਚ ਵੰਡ ਨੂੰ ਰੱਦ ਵੀ ਨਹੀਂ ਕੀਤਾ ਜਾਵੇਗਾ।
Explanation:
hope it helps.........