India Languages, asked by noorkang77, 20 days ago

Beruzgaari di samsya essay in punjabi ​

Answers

Answered by omayur99
0

ਜਾਣ-ਪਛਾਣ : ਬੇਰੁਜ਼ਗਾਰੀ ਦੁਨੀਆਂ ਭਰ

ਪੂੰਜੀਵਾਦੀ ਦੇਸ਼ਾਂ ਵਿਚ ਦਿਨੋ-ਦਿਨ ਵੱਧ ਰਹੀ ਹੈ, ਪਰ ਭਾਰਤ ਵਿਚ ਇਸਦੇ ਵਧਣ ਦੀ ਰਫ਼ਤਾਰ ਸਭ ਦੇਸ਼ਾਂ ਨਾਲੋਂ ਬੜੀ ਤੇਜ਼ ਹੈ। ਇਸ ਦਾ ਜੋ ਭਿਆਨਕ ਰੂਪ ਅੱਜ ਦੇ ਸਮੇਂ ਵਿਚ ਦਿਖਾਈ ਦੇ ਰਿਹਾ ਹੈ, ਪਹਿਲਾਂ ਕਦੇ ਵੀ ਵੇਖਣ ਵਿਚ ਨਹੀਂ ਸੀ ਆਇਆ।

ਬੇਰੁਜ਼ਗਾਰਾਂ ਦੀ ਗਿਣਤੀ : ਰੁਜ਼ਗਾਰ ਦਫਤਰਾਂ ਦੇ ਰਜਿਸਟਰਾਂ ਅਨੁਸਾਰ ਸੰਨ 1956 ਵਿਚ ਕੇਵਲ 7.6 ਲੱਖ ਆਦਮੀ ਬੇਰੁਜ਼ਗਾਰ ਸਨ, ਪਰ ਸੰਨ 1967 ਵਿਚ ਇਹ

ਗਿਣਤੀ26 ਵੱਖ ਨੂੰ ਪੁੱਜ ਗਈ ਤੇ ਇਸ ਸਮੇਂ ਇਹ 70 ਲੱਖ ਦੇ ਕਰੀਬ ਹੈ। ਪਰ ਅਸਲ ਬੇਰੁਜ਼ਗਾਰੀ ਇਸ ਤੋਂ ਦੁੱਗਣੀ ਤਿੱਗਣੀ ਹੈ, ਕਿਉਂਕਿ ਹਰ ਬੇਰੁਜ਼ਗਾਰ ਆਦਮੀ ਆਪਣਾ ਨਾਮ ਰੁਜ਼ਗਾਰ ਦਫਤਰ ਵਿਚ ਦਰਜ ਨਹੀਂ ਕਰਵਾਉਂਦਾ। ਪੰਜ-ਸਾਲਾ ਯੋਜਨਾਵਾਂ ਦੇ ਹਿਸਾਬ ਅਨੁਸਾਰ ਸੰਨ 1972 ਵਿਚ ਪੌਣੇ ਦੋ ਕਰੋੜ ਵਿਅਕਤੀ ਬੇਰੁਜ਼ਗਾਰ ਘੁੰਮ ਰਹੇ ਸਨ ਅਤੇ ਹੁਣ ਇਹ ਗਿਣਤੀ ਢਾਈ ਕਰੋੜ ਦੇ ਨੇੜੇ ਤੇੜੇ ਹੋਵੇਗੀ।ਪਿੰਡਾਂ ਵਿਚ 25% ਲੋਕ ਅਰਧ ਬੇਰੁਜ਼ਗਾਰੀ ਦਾ ਸ਼ਿਕਾਰ ਹਨ।

Similar questions