best short
poem on mather in punjabi
Answers
Answered by
0
Answer:
please mark me as a brainliest
Explanation:
ਮਾਂ
ਮਾਂ ਦੀ ਮੈਂ ਕੀ ਸਿਫਤ ਕਰਾਂ
ਮਾਤਾ ਸੰਘਣੀ ਛਾਂ ਦੋਸਤੋ
ਦੁਨੀਆ ਦਾ ਹਰ ਰਿਸ਼ਤਾ ਬਦਲੇ
ਪਰ ਕਦੇ ਨਾ ਬਦਲੇ ਹਾਂ ਦੋਸਤੋ
ਰੱਬ ਤੋ ਇਹ ਦੁਆ ਕਰੀਉ
ਕਦੇ ਬੱਚਿਆਂ ਦੀ ਨਾਂ
ਵਿਛੜੇ ਮਾਂ ਦੋਸਤੋ
ਮਾਂ ਬਿਨ ਜੱਗ ਵੈਰੀ ਬਣ ਜਾਵੇ
ਤੇ
ਜ਼ੁਲਮ ਹੋਣ ਤੇ ਹਰ ਥਾਂ ਦੋਸਤੋ
Similar questions