India Languages, asked by avnjt48, 1 year ago

big essay on ਪੰਜਾਬੀ ਰਹਿਣ ਸਹਿਣ​

Answers

Answered by AadilPradhan
3

ਪੰਜਾਬੀ ਲੋਕਾਂ ਨੂੰ ਓਹਨਾ ਦੇ ਜੋਸ਼, ਰੀਤੀ ਰਿਵਾਜਾਂ, ਵਿਰਸੇ ਅਤੇ ਮਿੱਠੀ ਬੋਲੀ ਕਰਕੇ ਜਾਣਿਆ ਜਾਂਦਾ ਹੈ। Saron ਦਾ ਸਾਗ, ਮੱਕੀ ਦੀ ਰੋਟੀ, ਘਿਓ, ਲੱਸੀ ਰੱਜ ਰੱਜ ਕੇ ਖਾਣ ਵਾਲੇ ਪੰਜਾਬੀ ਗੱਭਰੂ, ਫੁਕਰੀ ਕੱਢਦੀ ਗਿੱਧੇ ਪਾਉਂਦੀਆਂ ਕੁੜੀਆਂ ਅਤੇ ਦੇਸ਼ ਲਈ ਆਵਦੀ ਜਾਨ

ਨੂੰ ਦਾ ਤੇ ਲਗਾ ਕੇ ਸਰਹਦ ਦੀ ਸੁਰੱਖਿਆ ਕਰਦੇ ਸਿੱਖ ਫੌਜੀ, ਪੰਜ ਦਰੀਆਵਾ ਦੀ ਇਸ ਧਰਤੀ ਪੰਜਾਬ ਦੇ ਸੱਭਿਆਚਾਰ ਦੀ ਖਾਸ ਪਹਿਚਾਣ ਹੈ।

ਪੰਜਾਬ ਦੇ ਵਿਰਸੇ ਅਤੇ ਰਹਿਣ ਸਹਿਣ ਦੀ ਚਰਚਾ ਅੱਜ ਪੂਰੇ ਵਿਸ਼ਵ ਵਿਚ ਹੁੰਦੀ ਹੈ। ਪਰਦੇਸਾਂ ਵਿਚ ਵੱਸੇ ਪੰਜਾਬੀਆਂ ਨੇ ਇਥੋਂ ਦੇ ਲੋਕ ਵਰਤਾਵ, ਸੱਭਿਆਚਾਰ ਅਤੇ ਸੰਸਕ੍ਰਿਤੀ ਨੂੰ ਪੂਰੀ ਦੁਨੀਆਂ ਵਿਚ ਮਸ਼ਹੂਰ ਕਰ ਦਿੱਤਾ ਹੈ ਪਰ ਦੁੱਖ ਦੀ ਗੱਲ ਇਹ ਹੈ ਕਿ ਖੁਦ ਪੰਜਾਬ ਦੇ ਲੋਕ ਆਵਦੇ ਵਿਰਸੇ ਨੂੰ ਭੁਲਦੇ ਜਾ ਰਹੇ ਹਨ ।

Answered by sandeepdandiwal730
0

Answer:

ਪੰਜਾਬ ਦੇ ਰਹਿਣ ਸਹਿਣ ਤੇ ਲੇਖ ਲਿਖੋ

Similar questions