Math, asked by jassubrah56, 7 months ago

ਈਥੇਨ ਦਾ ਅਣਵੀਂ ਸੂਤਰ -C2H6 ਹੈ ਜਿਸ ਵਿੱਚ ------ /​

Answers

Answered by ajay1singh26
4

Step-by-step explanation:

ਕਲਾਸ-ਦਸਵੀਂ-ਪਾਠ-4-ਕਾਰਬਨ ਅਤੇ ਇਸ ਦੇ ਯੋਗਿਕ

ਪ੍ਰਸ਼ਨ :-ਕਾਰਬਨ ਕੀ ਹੈ?

ਉੱਤਰ :- ਇਕ ਤੱਤ

ਪ੍ਰਸ਼ਨ :-ਇਸ ਦਾ ਚਿੰਨ ਅਤੇ ਪ੍ਰਮਾਣੂ ਅੰਕ ਲਿਖੋ।

ਉੱਤਰ:-ਚਿੰਨ C,ਪ੍ਰਮਾਣੂ ਅੰਕ:6

ਪ੍ਰਸ਼ਨ :-ਕਾਰਬਨ ਦੀ ਸੰਯੋਜਕਤਾ ਕਿੰਨੀ ਹੁੰਦੀ ਹੈ?

ਉੱਤਰ:-4

ਪ੍ਰਸ਼ਨ :-ਹਾਈਡਰੋਜਨ ਤੱਤ ਦਾ ਚਿੰਨ ਅਤੇ ਪ੍ਰਮਾਣੂ ਅੰਕ ਲਿਖੋ।

ਉੱਤਰ :-H-1

ਪ੍ਰਸ਼ਨ :-ਹਾਈਡਰੋਕਾਬਨਸ ਕੀ ਹੁੰਦੇ ਹਨ?

ਉੱਤਰ :- ਕਾਰਬਨ ਅਤੇ ਹਾਈਡਰੋਜਨ ਨਾਲ ਬਣੇ ਯੋੋਗਿਕਾਂ ਨੂੰ ਹਾਈਡਰੋਕਾਰਬਨਸ ਆਖਦੇ ਹਨ।

ਪ੍ਰਸ਼ਨ :-ਸਹਿਸੰਯੋਗੀ ਬੰਧਨ ਕਿਹੜਾ ਹੁੰਦਾ ਹੈ?

ਉੱਤਰ :- ਪ੍ਰਮਾਣੂਆਂ ਵਿਚਕਾਰ ਇਲੈਕਟ੍ਰਾਨਾ ਦੀ ਆਪਸੀ ਸਾਂਝੇਦਾਰੀ ਕਰਕੇ ਬਣੇ ਬੰਧਨ ਨੂੰ ਸਹਿਸੰਯੋਗੀ ਬੰਧਨ ਆਖਦੇ ਹਨ।ਉਦਾਹਰਣ ਮਿਥੇਨ ਵਿੱਚ ਕਾਰਬਨ ਅਤੇ ਹਾਈਡਰੋਜਨ ਵਿਚਕਾਰ -ਸਹਿਸੰਯੋਗੀ ਬੰਧਨ ਹੁੰਦਾ ਹੈ।

ਪ੍ਰਸ਼ਨ :-ਇਥੇਨੋਲ ਅਤੇ ਈਥੇਨੋਇਕ ਐਸਿਡ ਦਾ ਰਸਾਇਣਿਕ ਸੂਤਰ ਲਿਖੋ।

ਉੱਤਰ :- C2H5OH , CH3COOH

ਪ੍ਰਸ਼ਨ :-ਐਸਿਟ ਐਲਡੀਹਾਈਡ ਅਤੇ ਐਸੀਟੋਨ ਦਾ ਰਸਾਇਣਿਕ ਸੂਤਰ ਲਿਖੋ।

ਉੱਤਰ :- CH3CHO , CH3COCH3

ਪ੍ਰਸ਼ਨ :-ਲੜੀ ਬੰਧਨ ਕੀ ਹੁੰਦਾ ਹੈ?

ਉੱਤਰ:-ਕਾਰਬਨ ਤੱਤ ਦੇ ਪ੍ਰਮਾਣੂ ਇਕ ਦੂਜੇ ਨਾਲ ਜੁੜ ਕੇ ਇਕ ਲੰਬੀ ਲੜੀ ਬਣਾਉਂਦੇ ਹਨ।ਕਾਰਬਨ ਤੱਤ ਦੇ ਇਸ ਗੁਣ ਨੂੰ ਲੜੀ ਬੰਧਨ ਆਖਦੇ ਹਨ।

ਪ੍ਰਸ਼ਨ :-ਭਿੰਨਰੂਪਤਾ ਕੀ ਹੁੰਦੀ ਹੈ?

Similar questions