Causes of road accidents in punjabi language
Answers
ਹੈਲੋ
ਅਸੀਂ ਅਕਸਰ ਡਰਾਈਵਰ ਦੀ ਛੋਟੀ ਜਿਹੀ ਲਾਪਰਵਾਹੀ ਕਾਰਨ ਸੜਕ ਹਾਦਸੇ ਬਾਰੇ ਸੁਣਦੇ ਹਾਂ। ਅੱਜ ਦੇ ਸਮੇਂ ਵਿੱਚ ਸੜਕ ਦੁਰਘਟਨਾਵਾਂ ਇਕ ਆਮ ਜਹੀ ਗੱਲ ਹੋ ਚੁੱਕੀ ਹੈ। ਭਾਰਤ ਵਿਚ ਸੜਕ ਦੁਰਘਟਨਾਵਾਂ ਦੇ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਤੇਜੀ ਨਾਲ ਵਧ ਰਹੀ ਹੈ।
ਸੜਕ ਘਟਨਾਵਾਂ ਦੇ ਬਹੁਤ ਕਾਰਨ ਹਨ ਸੜਕ ਦੁਰਘਟਨਾ ਦੇ ਕਾਰਨ ਹਨ ਪਰ ਆਮ ਕਾਰਨ ਹੇਠਾਂ ਦਿੱਤੇ ਗਏ ਹਨ:
1. ਮੋਡਿਡ(Distracted) ਡ੍ਰਾਈਵਿੰਗ: ਗੱਡੀ ਚਲਾਉਂਦੇ ਸਮੇਂ ਸੈੱਲ ਫੋਨ ਦੀ ਵਰਤੋਂ ਕਰਨਾ ਜਾਂ ਕੁਝ ਖਾਣਾ ਸੜਕ ਦੁਰਘਟਨਾਵਾਂ ਦੇ ਆਮ ਕਾਰਣਾਂ ਵਿੱਚੋਂ ਇੱਕ ਹੈ।
2. ਫਾਸਟ ਸਪੀਡ: ਵਾਹਨ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੌਣਾ ਸੜਕ ਹਾਦਸਿਆਂ ਦਾ ਇੱਕ ਬਹੁਤ ਵੱਡਾ ਕਾਰਨ ਹੈ।
3. ਸ਼ਰਾਬੀ ਡ੍ਰਾਈਵਿੰਗ: ਇਹ ਦੁਰਘਟਨਾ ਡਰਾਈਵਿੰਗ ਤੋਂ ਪਹਿਲਾਂ ਜਾਂ ਦੌਰਾਨ ਸ਼ਰਾਬ ਪੀਣ ਕਰਕੇ ਹੁੰਦੀ ਹੈ।
ਸੜਕ ਦੁਰਘਟਨਾਵਾਂ ਤੋਂ ਬਚਣ ਲਈ, ਸਾਨੂੰ ਕੁਝ ਚੀਜ਼ਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਜਿਵੇਂ ਕਿ:
1. ਡਰਾਇਵਿੰਗ ਤੋਂ ਪਹਿਲਾਂ ਅਤੇ ਇਸ ਦੌਰਾਨ ਸ਼ਰਾਬ ਨਹੀਂ ਪੀਣੀ ਚਾਹੀਦੀ।
2. ਗੱਡੀ ਗਤੀ ਸੀਮਾ ਦੇ ਅੰਦਰ ਚਲਾਓ।
3. ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।
ਧੰਨਵਾਦ।