Change number
ਮਾਲੀ ਬੂਟੇ ਨੂੰ ਪਾਣੀ ਦੇ ਰਿਹਾ ਸੀ।
ਗੱਭਰੂ ਭੰਗੜਾ ਪਾ ਰਹੇ ਹਨ।
ਮਦਾਰੀ ਬਾਂਦਰ ਨੂੰ ਨਚਾ ਰਿਹਾ ਹੈ।
ਛੋਟੀਆਂ ਕੁੜੀਆਂ ਖੇਡਦੀਆਂ ਹਨ।
ਬੱਦਲ ਵਰ੍ਹ ਕੇ ਚਲਾ ਗਿਆ।
ਚੰਗੇ ਬੱਚੇ ਲਗਨ ਨਾਲ ਪੜ੍ਹਦੇ ਹਨ।
ਰਾਜਾ ਘੋੜੇ ’ਤੇ ਬੈਠਾ ਹੈ।
ਖੇਤ ਵਿੱਚ ਗਾਂ, ਬਕਰੀ ਅਤੇ ਘੋੜੀ ਚਰ ਰਹੇ ਹਨ।
ਮੇਰਾ ਮਿੱਤਰ ਦਿੱਲੀ ਜਾ ਰਿਹਾ ਹੈ।
ਜੱਟ ਫ਼ਸਲ ਵੱਢ ਰਿਹਾ ਹੈ।
- ਉਸ ਦਾ ਨੌਕਰ ਬਹੁਤ ਕੰਮਚੋਰ ਹੈ।
ਜੰਗਲ ਵਿੱਚ ਮੋਰ ਨੱਚ ਰਹੇ ਹਨ।
ਉਹ ਕੁਹਾੜੇ ਨਾਲ ਲੱਕੜਾਂ ਵੱਢ ਰਿਹਾ
ਅਧਿਆਪਕ ਪੜ੍ਹਾ ਰਹੇ ਹਨ।
ਸ਼ੇਰ ਗਰਜ ਰਿਹਾ ਹੈ।
Answers
Answer:
ਮਾਲੀ ਬੂਟੇ ਨੂੰ ਪਾਣੀ ਦੇ ਰਿਹਾ ਸੀ।
ਗੱਭਰੂ ਭੰਗੜਾ ਪਾ ਰਹੇ ਹਨ।
ਮਦਾਰੀ ਬਾਂਦਰ ਨੂੰ ਨਚਾ ਰਿਹਾ ਹੈ।
ਛੋਟੀਆਂ ਕੁੜੀਆਂ ਖੇਡਦੀਆਂ ਹਨ।
ਬੱਦਲ ਵਰ੍ਹ ਕੇ ਚਲਾ ਗਿਆ।
ਚੰਗੇ ਬੱਚੇ ਲਗਨ ਨਾਲ ਪੜ੍ਹਦੇ ਹਨ।
ਰਾਜਾ ਘੋੜੇ ’ਤੇ ਬੈਠਾ ਹੈ।
ਖੇਤ ਵਿੱਚ ਗਾਂ, ਬਕਰੀ ਅਤੇ ਘੋੜੀ ਚਰ ਰਹੇ ਹਨ।
ਮੇਰਾ ਮਿੱਤਰ ਦਿੱਲੀ ਜਾ ਰਿਹਾ ਹੈ।
ਜੱਟ ਫ਼ਸਲ ਵੱਢ ਰਿਹਾ ਹੈ।
- ਉਸ ਦਾ ਨੌਕਰ ਬਹੁਤ ਕੰਮਚੋਰ ਹੈ।
ਜੰਗਲ ਵਿੱਚ ਮੋਰ ਨੱਚ ਰਹੇ ਹਨ।
ਉਹ ਕੁਹਾੜੇ ਨਾਲ ਲੱਕੜਾਂ ਵੱਢ ਰਿਹਾ
ਅਧਿਆਪਕ ਪੜ੍ਹਾ ਰਹੇ ਹਨ।
ਸ਼ੇਰ ਗਰਜ ਰਿਹਾ ਹੈ।
ਮਾਲਣ ਬੂਟੀ ਨੂੰ ਪਾਣੀ ਦੇ ਰਹੀ ਸੀ।
ਮੁਟਿਆਰਾਂ ਗਿੱਧਾ ਪਾ ਰਹੀਆਂ ਹਨ।
ਮਦਾਰਨ ਬਾਂਦਰੀ ਨੂੰ ਨਚਾ ਰਹੀ ਹੈ।
ਛੋਟੇ ਮੁੰਡੇ ਖੇਡਦੇ ਹਨ।
ਬੱਦਲੀ ਵਰ੍ਹ ਕੇ ਚਲੀ ਗਈ।
ਚੰਗੀਆਂ ਬੱਚੀਆਂ ਲਗਨ ਨਾਲ ਪੜ੍ਹਦੀਆਂ ਹਨ|
ਰਾਣੀ ਘੋੜੀ ’ਤੇ ਬੈਠੀ ਹੈ।
ਖੇਤ ਵਿੱਚ ਬਲਦ, ਬਕਰਾ ਅਤੇ ਘੋੜਾ ਚਰ ਰਹੇ ਹਨ।
ਮੇਰੀ ਸਹੇਲੀ ਦਿੱਲੀ ਜਾ ਰਹੀ ਹੈ।
ਉਸ ਦੀ ਨੌਕਰਾਣੀ ਬਹੁਤ ਕੰਮਚੋਰ ਹੈ।
ਜੰਗਲ ਵਿੱਚ ਮੋਰਨੀਆਂ ਨੱਚ ਰਹੀਆਂ ਹਨ।
ਜੱਟੀ ਫ਼ਸਲ ਵੱਢ ਰਹੀ ਹੈ।
ਉਹ ਕੁਹਾੜੀ ਨਾਲ ਲੱਕੜਾਂ ਵੱਢ ਰਹੀ ਹੈ।
ਅਧਿਆਪਕਾਵਾਂ ਪੜ੍ਹਾ ਰਹੀਆਂ ਹਨ।
ਸ਼ੇਰਨੀ ਗਰਜ ਰਹੀ ਹੈ