Science, asked by sahilmotto, 1 year ago

CLASS 10 HOLIDAYS HOMEWORK SUBJECT SCIENCE CHAPTER
15 OUR ENVIRONMENT
1. What are decomposers? Write their importance with respect to our environment. (2)
ਨਿਖੇਤਕ ਤੋਂ ਕੀ ਭਾਵ ਹੈ ?ਉਹਨਾਂ ਦੀ ਵਾਤਾਵਰਣ ਵਿੱਚ ਕੀ ਭੂਮਿਕਾ ਹੈ ?
2. Write the causes of depletion of ozone layer. How can we prevent it? (3)
ਉਜੋਨ ਪਰਤ ਨਸ਼ਟ ਹੋਣ ਦੇ ਕੀ ਕਾਰਣ ਹਨ । ਉਸ ਨੂੰ ਕਿਵੇਂ ਬਚਾਇਆ ਜਾਂ ਸਕਦਾ ਹੈ ॥
3. Explain the formation of ozone layer. (2)
ਉਜੋਨ ਪਰਤ ਬਣਨ ਦੀ ਕਿਰਿਆ ਸਮਝਾਉ ॥
4. Mention three information obtained from the energy flow diagram. (3)
ਊਰਜਾ ਵਹਾਉ ਚਿੱਤਰ ਦੀਆਂ ਤਿੰਨ ਜਾਣਕਾਰੀ ਦੱਸੋ ?
5. What are food chains and food webs? Why are smaller food chains better? (3)
ਭੋਜਨ ਲੜੀ ਅਤੇ ਭੋਜਨ ਜਾਲ ਤੋਂ ਕੀ ਭਾਵ ਹੈ ? ਛੋਟੀ ਭੋਜਨ ਲੜੀ ਕਿਉਂ ਠੀਕ ਹੁੰਦੀ ਹੈ ?
6. Energy flow in a food chain is unidirectional. Explain (3)
ਭੋਜਨ ਲੜੀ ਵਿੱਚ ਊਰਜਾ ਦਾ ਵਹਾਅ ਇੱਕ ਤਰਫਾ ਹੁੰਦਾ ਹੈ ਕਿਉਂ ?
7. Give any three methods to reduce the problem of waste disposal.(3)
ਵਿਅਰਥ ਪਦਾਰਥਾਂ ਨੂੰ ਕਿਵੇਂ ਟੀਕ ਕੀਤਾ ਜਾ ਸਕਦਾ ਹੈ । ਕੋਈ ਤਿੰਨ ਕਾਰਣ ਦੱਸੋ ॥
8. Differentiate between natural and artificial ecosystem. (2)
| ਕੁਦਰਤੀ ਪਰਿਸਥਿਤਿਕ ਪ੍ਰਬੰਧ ਅਤੇ ਬਣਾਉਟੀ ਪਰਿਸਥਿਤਿਕ ਪ੍ਰਬੰਧ ਵਿੱਚ ਅੰਤਰ ਦੱਸੋ ?
9 Why is damage to the ozone layer a cause for concern? What steps are being tak
damage? (3)
ਉਜੋਨ ਪਰਤ ਵਿੱਚ ਛੇਕ ਹੋਣਾਂ ਇੱਕ ਚਿੰਤਾ ਦਾ ਵਿਸ਼ਾ ਕਿਉਂ ਹੈ ? ਉਸ ਨੂੰ ਬਚਾਉਣ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ ?
10. Write the names of any two decomposers. (2)
ਕਿਜ਼ ਦੋ ਨਿਖੇੜਕਾਂ ਦੇ ਨਾਮ ਦੱਸੋ ?​

Answers

Answered by HrsSingh
2

Answer:

greenhouse effect is the process by which radiation from a planet's atmosphere warms the planet's surface to a temperature above what it would be without its atmosphere. ... Human activities, mainly the burning of fossil fuels and clearing of forests, have strengthened the greenhouse effect and caused global warming.

Similar questions