ਮੁਹਾਵਰੇ ਕ ਤੇ ਖ ਭਾਗ class 10
please tell me the full answer please
Answers
Answer:
ਸਹਿਜ ਸੁੱਭਾ (ਸੁਭਾਅ) – ਸੌਖੇ ਹੀ, ਸੁਭਾਵਿਕ ਹੀ।
ਸੱਗਾ ਰਿੱਤਾ – ਨੇਡ਼ੇ ਦਾ ਤੇ ਆਦਰ ਭਾੱ ਦਾ ਹੱਕਦਾਰ ਸਨਬੰਧੀ
ਸੱਤਰ੍ਹਿਆ ਬਹੱਤਰ੍ਹਿਆ – ਬਹੁਤ ਬੁੱਢਾ, ਬੁਢੇਪੇ ਕਰਕੇ ਜਿਸ ਦੀ ਅਕਲ ਟਿਕਾਣੇ ਨਾ ਰਹੀ ਹੋਵੇ।
ਸੱਥਰ ਦਾ ਚੋਰ – ਆਪਣੇ ਹੀ ਸਾਥੀਆਂ ਦੀ ਚੋਰੀ ਕਰਨ ਵਾਲਾ।
ਸ਼ਰਮੋਂ ਕੁਸ਼ਰਮੀ – ਆਪਣੀ ਮਰਜ਼ੀ ਤੋਂ ਬਿਨਾਂ, ਲੱਜਿਆ ਦੇ ਵੱਸ ਹੋ ਕੇ।
ਸਾਨ੍ਹਾਂ (ਸੰਢਿਆਂ) ਦਾ ਭੇਡ਼ – ਵੱਡਿਆਂ (ਡਾਢਿਆਂ) ਬੰਦਿਆਂ ਦੀ ਲਡ਼ਾਈ।
ਸਿਆਪੇ ਦੀ ਨੈਣ – ਕਲ੍ਹਾ ਦਾ ਮੂਲ, ਦੋਹਂ ਧਿਰਾਂ ਵਿਚ ਵਰ ਪਾਉਣ ਵਾਲਾ।
ਸਿਰ ਸਡ਼ਿਆ – ਜੋ ਇਕ ਕੰਮ ਨੂੰ ਕਰੀ ਹੀ ਜਾਵੇ ਤੇ ਅੱਕੇ, ਥੱਕੇ ਨਾ।
ਸਿਰ ਕੱਢ – ਪ੍ਰਸਿੱਧ।
ਸਿਰ ਨਾ ਪੈਰ – ਜਿਸ ਗੱਲ ਦਾ ਕੁਝ ਥਹੁ ਪਤਾ ਨਾ ਲੱਗੇ।
ਸਿਰ ਪਰਨੇ – ਸਿਰ ਦੇ ਭਾਰ।
ਸਿਰ ਮੱਥੇ ਤੇ – ਬਡ਼ੀ ਖੁਸ਼ੀ ਨਾਲ।
ਸੁੱਖੀਂ ਲੱਧਾ – ਛਿੰਦਾ – ਸੁੱਖ – ਸੁੱਖ ਕੇ ਲੱਭਾ ਹੋਇਆ।
ਸੱਠੀ ਦੇ ਚੌਲ ਖੁਆਉਣੇ
ਝਾੜ-ਝੰਬ ਕਰਨੀ – ਕੁਝ ਦਿਨਾ ਤੋਂ ਮਨਪ੍ਰੀਤ ਪੜ੍ਹਾਈ ਵਿੱਚ ਦਿਲਚਸਪੀ ਨਹੀਂ ਲੈ ਰਿਹਾ । ਇਸ ਲਈ ਉਸ ਦੀ ਮਾਤਾ ਜੀ ਨੂੰ ਸੱਠੀ ਦੇ ਚੌਲ ਖੁਆਉਣ ਲਈ ਮਜ਼ਬੂਰ ਹੋਣਾ ਪਿਆ ।
ਸ਼ਨੀਚਰ ਆਉਣਾ
ਮੰਦੇ ਦਿਨ ਆਉਣੇ – ਦਲੀਪ ਦੇ ਘਰ ਪਤਾ ਨਹੀਂ ਕੀ ਸਨਿਚਰ ਆਇਆ ਹੋਇਆ ਹੈ ਕਿ ਘਰ ਵਿੱਚੋਂ ਬਿਮਾਰੀ ਜਾਦੀ ਹੀ ਨਹੀਂ ।
ਸੱਪ ਦੇ ਮੂੰਹ ਤੇ ਪਿਆਰ ਦੇਣਾ
ਮੁਸੀਬਤ ਸਹੇੜਨਾ – ਕੱਲ੍ਹ ਮੈਂ ਚੰਗਾ ਭਲਾ ਦਫਤਰੋਂ ਘਰ ਆ ਰਿਹਾ ਸੀ, ਰਸਤੇ ਵਿੱਚ ਕੋਈ ਬੰਦਾ ਸੜਕ ਤੇ ਪਿਆ ਕਰਾਹ ਰਿਹਾ ਸੀ । ਮੈਂ ਉਸ ਨੂੰ ਚੁੱਕ ਕੇ ਹਸਪਤਾਲ ਲੈ ਗਿਆ, ਉੱਥੇ ਜਾ ਕੇ ਉਸ ਦੀ ਮੋਤ ਹੋ ਗਈ । ਮੁੜ ਕੇ ਪੁਲਿਸ ਨੇ ਮੈਨੂੰ ਚੱਕਰ ਵਿੱਚ ਪਾ ਲਿਆ, ਇਹ ਤਾਂ ਸੱਪ ਦੇ ਮੂੰਹ ਤੇ ਪਿਆਰ ਦੇਣ ਵਾਲੀ ਗੱਲ ਹੋ ਗਈ ।
ਸਿਰ ਖੁਰਕਣ ਦੀ ਵਿਹਲ ਨਾ ਹੋਣੀ
ਬਹੁਤ ਹੀ ਰੁੱਝੇ ਹੋਣਾ – ਅੱਜ ਦਫਤਰ ਵਿੱਚ ਇਨਾਂ ਕੰਮ ਸੀ ਕਿ ਮੈਨੂੰ ਸਿਰ ਖੁਰਕਣ ਦੀ ਵੀ ਵਿਹਲ ਨਹੀਂ ਮਿਲੀ।
ਸੰਘ ਪਾੜ-ਪਾੜ ਕੇ ਕਹਿਣਾ
ਉੱਚੀ-ਉੱਚੀ ਬੋਲਣਾ – ਅੱਜ-ਕੱਲ ਬਜ਼ਾਰਾਂ ਵਿੱਚ ਸਾਰੇ ਦੁਕਾਨਦਾਰ ਸੰਘ ਪਾੜ-ਪਾੜ ਕੇ ਚੀਜ਼ਾਂ ਖ੍ਰੀਦਣ ਵਾਲਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ।