English, asked by kv6383664, 4 hours ago

(ੳ) ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ? class 7th

Answers

Answered by rekhargahlawat
0

Answer:

ਇਸ ਕਹਾਣੀ ਵਿਚਲੇ ਲੜਕੇ ਨੂੰ ਮੋਤੀ ਆਪਣੇ ਪਿਤਾ ਜੀ ਦੇ ਇਕ ਬੰਗਾਲੀ ਮਿੱਤਰ ਤੋਂ ਮਿਲਿਆ। ਜਦੋਂ ਲੜਕਾ ਆਪਣੇ ਪਿਤਾ ਜੀ ਨਾਲ ਉਨ੍ਹਾਂ ਦੇ ਉਸ ਮਿੱਤਰ ਦੇ ਘਰ ਗਿਆ ਸੀ, ਤਾਂ ਉੱਥੇ ਉਹ ਉਸ ‘ਮੋਤੀ ਨਾਲ ਕਈ ਚਿਰ ਖੇਡਦਾ ਰਿਹਾ ਸੀ ਤੇ ਤੁਰਨ ਲੱਗਾ ਉਹ ਉਦਾਸ ਹੋ ਗਿਆ। ਜਦੋਂ ਉਸ ਦੇ ਪਿਤਾ ਦੇ ਮਿੱਤਰ ਨੂੰ ਪਤਾ ਲੱਗਾ ਕਿ ਉਹ ਕੁੱਤਾ ਲੈਣਾ ਚਾਹੁੰਦਾ ਹੈ, ਤਾਂ ਉਸ ਨੇ ਉਸ ਦੇ ਪਟੇ ਵਿਚ ਸੰਗਲੀ ਪਾ ਕੇ ਉਹ ਉਸ ਨੂੰ ਫੜਾ ਦਿੱਤਾ। ਇਸ ਪ੍ਰਕਾਰ ਲੜਕੇ ਨੂੰ ਮੋਤੀ ਮਿਲ ਗਿਆ।

Explanation:

Hope this helps you

Please mark me as brainliest

Similar questions