India Languages, asked by imran1457, 6 months ago

ਮਨੁੱਖ ਜੰਗਲਾਂ ਦੇ ਵਿਚ ਕੁਊ ਘੁਮਦ ਹੈ ਤੇ ਫਰੀਦ ਜਿ ਉਸ ਨੂ ਕੁਉ ਰੋਕਦੇ ਸਨ। class 9 punjabi ncert​

Answers

Answered by Ashmeet06
2

ਮਨੁੱਖ ਜੰਗਲਾਂ ਵਿਚ ਰੱਬ ਲਬਣ ਲਈ ਘੁੰਮਦਾ ਹੈ।

ਫਰੀਦ ਜੀ ਉਸ ਨੂੰ ਰੋਕਦੇ ਸਨ ਕਿਉਕਿ ਕਿ ਰੱਬ ਮਨੁੱਖ ਦੇ ਹਿਰਦੇ ਵਿਚ ਵਸਿਆ ਹੈ । ਰੱਬ ਨੂੰ ਮੰਨਣ ਨਾਲ ਰੱਬ ਆਪ ਹੀ ਲਭ ਜਾਵੇਗਾ।

Similar questions