Music, asked by jaswantsingh7311, 2 months ago

class 9 punjabi sahit mala 9 ਪਾਠ ਭਾਈ ਵੀਰ ਸਿੰਘ ਜੀ ਦੀ ਕਵਿਤਾ ਸਮਾਂ ਪ੍ਰਸ਼ਨ ਉੱਤਰ ---
ਸਮਾਂ ਕਵਿਤਾ ਵਿਚ ਸਮੇਂ ਦੀ ਸੰਭਾਲ ਸਬੰਧੀ ਕਵੀ ਕੀ ਸੁਨੇਹਾ ਦਿੰਦਾ ਹੈ​

Answers

Answered by aamarjittbawa
6

ਲੇਖਕ ਆਪਣੀ ਕਵਿਤਾ ਵਿਚ ਕਹਿੰਦਾ ਹੈ ਕਿ ਸਮਾ ਹਮੇਸ਼ਾ ਚਲਦਾ ਰਹਿੰਦਾ ਹੈ ਇਹ ਕਦੇ ਨਹੀਂ ਰੁਕਦਾ।ਜੋ ਸਮਾ ਇਕ ਵਾਰੀ ਬੀਤ ਗਿਆ ਉਹ ਮੁੜ ਨਹੀਂ ਆਉਂਦਾ।ਇਸ ਦੀ ਸਹੀ ਵਰਤੋਂ ਕਰਕੇ ਇਸ ਨੂੰ ਸਫ਼ਲ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

Explanation

pls mark me as brainlist

Similar questions