CBSE BOARD X, asked by jasvinderkaur061181, 7 months ago

covid-19essay in punjabi language​

Answers

Answered by pradeepahuja1234
9

Answer:

COVID-19 (ਕੋਵਿਡ-19) ਨਵੀਂ ਕਿਸਮ ਦਾ ਕੋਰੋਨਾਵਾਇਰਸ ਹੈ ਜੋ ਤੁਹਾਡੇ ਫੇਫੜਿਆਂ ਅਤੇ ਸਾਹ-ਮਾਰਗ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਕੋਰੋਨਾਵਾਇਰਸ ਇੱਕ ਬਹੁਤ ਵੱਡਾ ਅਤੇ ਵਿਵਿਧ ਪ੍ਰਕਾਰ ਦੇ ਵਾਇਰਸਾਂ ਦਾ ਇੱਕ ਪਰਿਵਾਰ ਹੈ ਜੋ ਆਮ ਸਰਦੀ-ਜੁਕਾਮ ਜਿਹੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।.

COVID-19 (ਕੋਵਿਡ-19) ਦੇ ਲੱਛਣ

ਲੱਛਣਾਂ ਵਿੱਚ ਸ਼ਾਮਲ ਹਨ:

ਇੱਕ ਨਵੀਂ ਜਾਂ ਵਿਗੜੀ ਖਾਂਸੀ

ਘੱਟੋ-ਘੱਟ 38°C ਤੱਕ ਬੁਖਾਰ

ਸਾਹ ਚੜ੍ਹਨਾ

ਦੁਖਦਾ ਗਲਾ

ਛਿੱਕਾਂ ਮਾਰਨੀਆਂ ਜਾਂ ਨੱਕ ਵਗਣਾ

ਕੁਝ ਸਮੇਂ ਲਈ ਸੁੰਘਣ-ਸ਼ਕਤੀ ਨਾ ਰਹਿਣੀ

Explanation:

pls mark me as brainliests ✨

hope this will help u ✨

Similar questions