Computer Science, asked by yodhbirsinghsubha, 5 days ago

css ਕਿਸ ਲਈ ਵਰਤੀ ਜਾਂਦੀ ਹੈ?

Answers

Answered by ay8076191
1

Explanation:

hlo mate here's your answer

ਖੋਲਣ ਲਈ ਅਸੀਂ ਕਿਸ ਤੇ ਡਬਲ ਕਲਿੱਕ ਕਰ ਸਕਦੇ ਹਾਂ: / किसी फाइल को खोलने के लिए हम किस पर डबल क्लिक कर.

i hope its help you mark as brainlist plz

Answered by gagandeepkumar4546
0

Answer:

css ਦਾ ਪੂਰਾ ਨਾਮ cascading style sheet ਹੈ css ਦੀ ਵਰਤੋਂ ਨਾਲ website and webpage ਦਾ ਡਿਜ਼ਾਈਨ ਬਹੁਤ ਹੀ ਸਧਾਰਨ ਅਤੇ ਪ੍ਰਭਾਵ ਸ਼ਾਲੀ ਢੰਗ ਨਾਲ ਤਿਆਰ ਕੀਤਾ ਜਾ ਸਕਦੀ ਹੈ ਸਧਾਰਨ ਸ਼ਬਦਾ ਵਿੱਚ ਅਸੀ ਇਹ ਕਹਿ ਸਕਦੇ ਹਾਂ ਕਿ webpages ਨੂੰ design ਕਰਨ ਵਾਲੀ ਭਾਸ਼ਾ ਹੈ ਜੋ webpages ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਵਰਤੀ ਜਾਂਦੀ ਹੈ।ਇਸ ਭਾਸ਼ਾ ਨੂੰ ਸਿੱਖਣਾ ਅਤੇ ਸਮਝਣਾ ਆਸਾਨ ਹੈ ਇਹ ਭਾਸ਼ਾ ਆਮ ਤੌਰ ਤੇ HTML ਭਾਸ਼ਾ ਨਾਲ ਮਿਲ ਕੇ ਵੈੱਬਸਾਈਟਸ ਬਣਾਉਣ ਲਈ ਵਰਤੀ ਜਾਂਦੀ ਹੈ।

Explanation:

please give me like this answer hope it's answer is correct

Similar questions