Hindi, asked by krishnasingh9888, 1 year ago


ਹੇਠ ਲਿਖੇ ਸ਼ਬਦ-de ਦੇ ਵਾਕ

ਸੱਜਾ : ਸਜਾ
ਗੋਦ : ਗੋਂਦ।


need answer urgent​

Answers

Answered by pawankaur87
2

Answer:

ਸੱਜਾ: ਸਾਨੂੰ ਸੜਕ ਦੇ ਸੱਜੇ ਹੱਥ ਨਹੀਂ ਚੱਲਣਾ ਚਾਹੀਦਾ।

ਸਜਾ: ਅੱਜ ਅਸੀਂ ਸਕੂਲ ਲੇਟ ਪਹੁੰਚੇ ਤਾਂ ਸਾਨੂੰ ਸਜਾ ਮਿਲੀ।

ਗੋਦ: ਮਾਂ ਆਪਣੇ ਬੱਚੇ ਨੂੰ ਗੋਦ ਵਿਚ ਲੈ ਕੇ ਬੈਠੀ ਸੀ।

ਗੋਂਦ: ਗੋਂਦ ਕਾਗਜ਼ ਚਿਪਕਾਉਣ ਦੇ ਕੰਮ ਆਉਂਦੀ ਹੈ।

please mark as brainlist

Similar questions