India Languages, asked by jaskaransandhu18, 9 months ago

declamation speech on ਸ਼ਹੀਦ ਭਗਤ ਸਿੰਘ​

Answers

Answered by abhinavraj980161
3

Answer:

what language is this tell me.

Answered by Pallakavya
1

Explanation:

ਭਗਤ ਸਿੰਘ[1] (28 ਸਤੰਬਰ 1907 - 23 ਮਾਰਚ 1931)[2][3] ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ।

ਉਪਨਾਮ:

ਸ਼ਹੀਦ ਭਗਤ ਸਿੰਘ

ਜਨਮ:

28 ਸਤੰਬਰ 1907

ਪਿੰਡ: ਬੰਗਾ, ਜ਼ਿਲ੍ਹਾ: ਲਾਇਲਪੁਰ, ਪੰਜਾਬ ਪਾਕਿਸਤਾਨ

ਰਾਸ਼ਟਰੀਅਤਾ:

ਭਾਰਤੀ

ਭਾਸ਼ਾ:

ਪੰਜਾਬੀ, ਅੰਗਰੇਜ਼ੀ ਅਤੇ ਉਰਦੂ

ਕਿੱਤਾ:

ਕ੍ਰਾਂਤੀਕਾਰੀ ਕੰਮ

ਕਾਲ:

ਵੀਹਵੀਂ ਸਦੀ ਦਾ ਤੀਸਰਾ ਦਹਾਕਾ

ਧਰਮ:

ਨਾਸਤਿਕ(ਧਰਮ ਨੂੰ ਨਾ ਮੰਨਣ ਵਾਲਾ)

ਮੁੱਖ ਕੰਮ:

ਸਾਹਿਤ ਅਧਿਐਨ, ਕ੍ਰਾਂਤੀਕਾਰੀ ਸਰਗਰਮੀਆਂ, ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਪਾਰਟੀ

ਅੰਦੋਲਨ:

ਭਾਰਤ ਦਾ ਆਜ਼ਾਦੀ ਸੰਗਰਾਮ

ਇਨਾਮ:

ਸ਼ਹੀਦੀ ,ਅਜ਼ਾਦੀ

ਪ੍ਰਭਾਵਿਤ ਕਰਨ ਵਾਲੇ :

ਕਰਤਾਰ ਸਿੰਘ ਸਰਾਭਾ, ਲੈਨਿਨ, ਜੈਕ ਲੰਡਨ, ਮਿਖਾਇਲ ਬਾਕੂਨਿਨ

Similar questions