English, asked by harinderkaur6565, 8 months ago

dharti hathla boholad story ka saar write in 200 words in punjabi those who answer correct i will make you a brain list

Answers

Answered by kapoor3165
8

ਧਰਤੀ ਹੇਠਲਾ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਰਚਨਾ ਹੈ । ਇਹ ਕਹਾਣੀ ਪਿੰਡ ਠੱਠੀ ਖਾਰਾ ਦੇ ਨਾਲ ਸਬੰਧਤ ਹੈ। ਜਦੋਂ ਮਾਨ ਸਿੰਘ ਛੁਟੀ ਆਉਂਦਾ ਤਾਂ ਪਿੱਛੋਂ ਕਰਮ ਸਿੰਘ ਦੀ ਮੌਤ ਹੋ ਜਾਂਦੀ ਹੈ ਜਿਸਦੀ ਮਾਨ ਸਿੰਘ ਨੂੰ ਕੋਈ ਖ਼ਬਰ ਨਹੀਂ ਰਹਿੰਦੀ ‌। ਔ ਕਰਮ ਸਿੰਘ ਦੇ ਘਰ ਵਾਲਿਆਂ ਨੇ ਮਾਣ ਸਿੰਘ ਤੋਂ ਕਰਮ ਸਿੰਘ ਦੀ ਮੌਤ ਦਾ ਮੁੱਲ ਨਹੀਂ ਰੱਖਿਆ ਕਿਉਂਕਿ ਉਸਦੇ ਘਰ ਹੈ ਇਹ ਨਹੀਂ ਸੀ ਚੌਂਕੀ ਮਾਨ ਸਿੰਘ ਦੀ ਛੁੱਟੀ ਆਪਣੇ ਦੋਸਤ ਦੇ ਗਾਂਵਦੀ ਹੈ ਆਉ ਉਸ ਦੀ ਮੌਤ ਦਾ ਦੁੱਖ ਹੋਇਆ। ਏਸ ਕਹਾਣੀ ਦਾ ਵਿਸ਼ਾ ਪ੍ਰਭਾਵਸ਼ਾਲੀ ਹੈ ਕਿਉਂਕਿ ਕਹਾਣੀਕਾਰ ਨੇ ਇਸ ਕਰਮ ਸਿੰਘ ਦੇ ਬਾਪੂ ਦੇ ਚਰਿੱਤਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਹੈ ਜੋ ਦੂਸਰਿਆਂ ਦੇ ਦੁੱਖਾਂ ਅਤੇ ਪੀੜਾਂ ਦਾ ਏਹਸਾਸ ਅਨੁਭਵ ਕਰਨ ਦੀ ਸ਼ਕਤੀ ਰਖਦਾ ਹੈ। ਕਰਮ ਸਿੰਘ ਮਾਨ ਸਿੰਘ ਤੇ ਕਰਮ ਸਿੰਘ ਦਾ ਬਾਪੂ ਇਸ ਕਹਾਣੀ ਵਿੱਚ ਮਹੱਤਵਪੂਰਨ ਪਾਤਰ ਹੈ।

Similar questions