Science, asked by kaurlovedeep988, 5 months ago

Disha is sitting on a merry go round. Which of the following types of motion are exhibited on a merry go round at the same time?/ ਦਿਸ਼ਾ ਇੱਕ ਮੈਰੀ-ਗੋ-ਰਾਉਂਡ ਤੇ ਬੈਠੀ ਹੈ। ਹੇਠ ਲਿਖਿਆਂ ਵਿੱਚੋਂ ਇੱਕੋ ਸਮੇਂ ਮੈਰੀ-ਗੋ-ਰਾਉਂਡ ਵਿੱਚ ਗਤੀ ਦੀਆਂ ਕਿਹੜੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ?/ दिशा एक मैरी गो राउन्ड पर बैठी है। निम्नलिखित में से एक ही समय में मैरी गो राउन्ड में गति की कौन सी किस्में प्रदर्शित की जाती है? *



a. Rotational motion and Rectilinear motion/ਘੁੰਮਣ ਗਤੀ ਅਤੇ ਸਰਲ ਰੇਖੀ ਗਤੀ/घूर्णन गति और सरल रेखीए गति

b. Rectilinear motion and Circular motion/ਸਰਲ ਰੇਖੀ ਗਤੀ ਅਤੇ ਚੱਕਰਾਕਾਰ ਗਤੀ/ सरल रेखीए और चक्राकार गति

c. Rotational motion and Circular motion/ਘੁੰਮਣ ਗਤੀ ਅਤੇ ਚੱਕਰਾਕਾਰ ਗਤੀ/घूर्णन गति और चक्राकार गति

d. Rotational motion and Periodic motion/ਘੁੰਮਣ ਗਤੀ ਅਤੇ ਆਵਰਤੀ ਗਤੀ/घूर्णन गति और आवर्ती गति

Answers

Answered by shainaduggal567
4

Answer:

rectilinear and circular

Similar questions