do not spam ......
ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ
ਕੀ ਤੁਸੀਂ ਮੈਨੂੰ ਯਾਦ ਕਰਦੇ ਹੋ?
Answers
Answered by
5
ਮੈਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ
ਕੀ ਤੁਸੀਂ ਮੈਨੂੰ ਯਾਦ ਕਰਦੇ ਹੋ?
ਲੇਕਿਨ ਸ਼ਾਇਦ ਉਹ ਇਹ ਪੁੱਛਣਾ ਭੁੱਲ ਜਾਣ ਕਿ “ਤੁਹਾਡਾ ਕੀ ਹਾਲ ਹੈ?”
Answered by
16
Explanation:
ਨਤਾਸ਼ਾ ਦੇ ਪਿਤਾ ਸਲਮਾਨ ਦੀ ਮੌਤ ਅਪ੍ਰੈਲ ਵਿੱਚ ਹੋ ਗਈ ਸੀ ਅਤੇ ਉਹ ਇਸ ਸਾਲ ਪਹਿਲੀ ਵਾਰ ਉਹਨਾਂ ਤੋਂ ਬਿਨਾਂ ਆਪਣਾ ਜਨਮ ਦਿਨ ਮਨਾਉਣ ਦੀ ਤਿਆਰੀ ਕਰ ਰਹੀ ਸੀ ਕਿ ਅਚਾਨਕ ਕਿਸੇ ਪੁਰਾਣੀ ਈਮੇਲ 'ਤੇ ਪਈ ਝਾਤ ਨੇ ਹਜ਼ਾਰਾਂ ਲੋਕਾਂ ਨੂੰ ਆਪਣਿਆਂ ਦੇ ਵਿਛੋੜੇ ਅਤੇ ਹਮਦਰਦੀ ਦੀਆਂ ਕਹਾਣੀਆਂ ਨੂੰ ਸਾਂਝਾ ਕਰਨ ਬਾਰੇ ਪ੍ਰੇਰਿਆ।
ਪੰਜ ਸਾਲ ਤੱਕ ਸੰਚਾਲਕ ਤੰਤੂ ਸੰਬੰਧੀ ਬਿਮਾਰੀ ਜਾਂ ALS ਨਾਲ ਲੜਦਿਆਂ ਸਲਮਾਨ ਵਾਹੀਦ ਦੀ 24 ਅਪ੍ਰੈਲ ਨੂੰ ਮੌਤ ਹੋ ਗਈ।
Similar questions