Social Sciences, asked by khushpreetkaur0, 8 months ago

. ਕੀ ਤੁਸੀਂ ਜਾਣਦੇ ਹੋ ਕਿ ਅਕਬਰ ਨੇ ਰਾਜਪੂਤ ਰਾਜਕੁਮਾਰੀਆਂ ਨਾਲ ਵਿਆਹ ਕਿਓਂ ਕਰਵਾਏ ਸਨ ? Do you know why Akbar married Rajput princesses? क्या आप जानते हैं कि अकबर ने राजपूत राजकुमारियों से शादियाँ क्यों कीं ? *

ਉਹ ਰਾਜਪੂਤਾਂ ਨਾਲ ਦੋਸਤਾਨਾ ਸਬੰਧ ਸਥਾਪਿਤ ਕਰਨਾ ਚਾਹੁੰਦਾ ਸੀ He wanted friendly relations with Rajputs वह राजपूतों के साथ मैत्रीपूर्ण संबंध स्थापित करना चाहता था

ਉਹ ਰਾਜਪੂਤਾਂ ਦੀ ਜਾਇਦਾਦ 'ਤੇ ਕਬਜ਼ਾ ਕਰਨਾ ਚਾਹੁੰਦਾ ਸੀ He wanted to capture the property of Rajputs वह राजपूतों की संपत्ति को जब्त करना चाहता था

ਉਹ ਰਾਜਪੂਤਾਂ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਸੀ He wanted to annex their states under his rule वह राजपूत प्रदेशों पर अधिकार करना चाहता था

ਇਹਨਾਂ ਵਿਚੋਂ ਕੋਈ ਨਹੀਂ None of these इनमें से कोई नहीं

Answers

Answered by kkiran65406
3

Answer:

ਉਹ ਰਾਜਪੂਤਾਂ ਦੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦਾ ਸੀ

Similar questions