CBSE BOARD XII, asked by hmhmhmhmhm, 1 month ago

(ੲ) ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਪਿਛੋਕੜ ਬਾਰੇ ਦੱਸੋ।

❌Don't Spam❌​

Answers

Answered by Anonymous
2

Answer:

ਪੰਜਾਬੀ ਸੱਭਿਆਚਾਰ ਦੇ ਇਤਿਹਾਸਿਕ ਸਫ਼ਰ 'ਚੋਂ ਗੁਜ਼ਰਦਿਆਂ ਅਸੀਂ ਸੱਤ ਦਰਿਆਵਾਂ ਤੋਂ ਪੰਜ ਅਤੇ ਘਟਦੇ-ਘਟਦੇ ਅਜੋਕੇ ਬਚੇ ਢਾਈ ਕੁ ਦਰਿਆਵਾਂ ਤੱਕ ਸੀਮਿਤ ਹੋ ਕੇ ਰਹਿ ਗਏ ਹਾਂ। 1947 ਦੀ ਦੇਸ ਦੀ ਵੰਡ ਪੰਜਾਬੀਆਂ ਉੱਪਰ ਕਹਿਰ ਬਣ ਕੇ ਟੁੱਟੀ।ਅਜੇ ਪੰਜਾਬ ਦੇ ਲੋਕ-ਸੱਭਿਆਚਾਰਿਕ ਰਿਸ਼ਤਿਆਂ ਵਿੱਚ ਆਈ ਦਰਾੜ ਦੇ ਦਰਦ 'ਚੋਂ ਨਹੀਂ ਸਨ ਉੱਭਰ ਸਕੇ ਕਿ 1 ਨਵੰਬਰ, 1966 ਨੂੰ ਭਾਸ਼ਾਈ ਆਧਾਰ 'ਤੇ ਪੰਜਾਬ ਰਾਜ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਜਿਸਦੇ ਨਤੀਜੇ ਵਜੋਂ ਅੱਜ ਦਾ ਹਰਿਆਣਾ ਅਤੇ ਹਿਮਾਚਲ ਰਾਜ ਪੰਜਾਬ ਦੇ ਭੂਗੋਲਿਕ ਨਕਸ਼ੇ ਤੋਂ ਸਦਾ ਲਈ ਬਾਹਰ ਹੋ ਗਏ।

Explanation:

hope its helpful.

Answered by ItzAnonymousgirl
5

hope its helpful.♥️

Similar questions