India Languages, asked by kashish860, 9 months ago

ਗੁਰੂ ਨਾਨਕ ਦੇਵ ਜੀ ਪੰਜਾਬੀ eassy

Answers

Answered by IƚȥCαɳԃყBʅυʂԋ
37

Answer:

essay

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਸਿਖ ਮਤ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸਨ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਜਦੋਂ ਦੇਸ਼ ਵਿਚ ਮੁਸਲਮਾਨ ਰਾਜ ਕਰ ਰਹੇ ਸਨ। ਉਹਨਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਹਿੰਦੂ ਭਾਸ ਤ੍ਰਾਸ ਕਰ ਰਹੇ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਧਾਰਮਿਕ ਅਡੰਬਰਾਂ ਵਿਚ ਪੈ ਕੇ ਇਕ ਦੂਜੇ ਦੇ ਖੂਨ ਦੇ ਪਿਆਰੇ ਹੋ ਰਹੇ ਸਨ। ਅਜਿਹੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਨੇ ਜਨਮ ਲੈ ਕੇ ਆਮ ਜਨਤਾ ਨੂੰ ਧਰਮ ਦਾ ਸਚਾ ਰਾਹ ਵਿਖਾਇਆ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਸਿਖ ਮਤ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸਨ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਜਦੋਂ ਦੇਸ਼ ਵਿਚ ਮੁਸਲਮਾਨ ਰਾਜ ਕਰ ਰਹੇ ਸਨ। ਉਹਨਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਹਿੰਦੂ ਭਾਸ ਤ੍ਰਾਸ ਕਰ ਰਹੇ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਧਾਰਮਿਕ ਅਡੰਬਰਾਂ ਵਿਚ ਪੈ ਕੇ ਇਕ ਦੂਜੇ ਦੇ ਖੂਨ ਦੇ ਪਿਆਰੇ ਹੋ ਰਹੇ ਸਨ। ਅਜਿਹੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਨੇ ਜਨਮ ਲੈ ਕੇ ਆਮ ਜਨਤਾ ਨੂੰ ਧਰਮ ਦਾ ਸਚਾ ਰਾਹ ਵਿਖਾਇਆ।ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਦੀ ਕਤਕ ਦੀ ਪੂਰਨਮਾਸ਼ੀ ਨੂੰ ਜ਼ਿਲਾ ਸ਼ੇਖੂਪੁਰਾ ਦੇ ਇਕ ਪਿੰਡ ਤਲਵੰਡੀ ਵਿਖੇ ਹੋਇਆ। ਇਹ ਸਥਾਨ ਬਾਅਦ ਵਿਚ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿਧ ਹੋ ਗਿਆ। ਪਾਕਿਸਤਾਨ ਦੇ ਬਣ ਜਾਣ ਦੇ ਕਾਰਣ ਇਹ ਖੇਤਰ ਪਛਮੀ ਪਾਕਿਸਤਾਨ ਵਿਚ ਚਲਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਜਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਬਾਲਕ ਨਾਨਕ ਦਾ ਬਚਪਨ ਨਿਰਾਲਾ ਸੀ। ਨਾਨਕ ਜੀ ਨੂੰ ਜਦੋਂ ਪਹਿਲੇ ਦਿਨ ਪੜ੍ਹਨ ਲਈ ਭੇਜਿਆ ਗਿਆ ਤਾਂ ਉਹਨਾਂ ਅਧਿਆਪਕ ਤੋਂ ਪੁਛਿਆ ਕਿ ਤੁਸੀਂ ਕੀ ਪੜਿਆ ਹੋਇਆ ਹੈ ? ਅਧਿਆਪਕ ਨੇ ਉਹ ਸਾਰੇ ਵਿਸ਼ੇ ਦਸ ਦਿੱਤੇ ਜੋ ਉਸਨੇ ਪੜੇ ਹੋਏ ਸਨ। ਗੁਰੂ ਨਾਨਕ ਦੇਵ ਜੀ ਨੂੰ ਅਧਿਆਪਕ ਦੇ ਵਿਸ਼ੇ ਸੁਣ ਕੇ ਬੜੀ ਨਿਰਾਸ਼ਾ ਹੋਈ ਕਿਉਂਕਿ ਉਹ ਈਸ਼ਵਰ ਦੇ ਬਾਬਤ ਕੁਝ ਵੀ ਨਹੀਂ ਸੀ ਜਾਣਦਾ। ਕਹਿੰਦੇ ਹਨ ਕਿ ਉਹ ਇਸਦੇ ਬਾਅਦ ਕਿਤੇ ਵੀ ਪੜ੍ਹਨ ਲਈ ਨਹੀਂ ਗਏ । ਘਰ ਵਾਲਿਆਂ ਨੇ ਪੜ੍ਹਾਈ ਵਿਚ ਉਹਨਾਂ ਦੀ ਰੁਚੀ ਨਾ ਦੇਖ ਕੇ ਪਸ਼ੂ ਚਰਾਉਣ ਦਾ ਕੰਮ ਉਹਨਾਂ ਨੂੰ ਦੇ ਦਿੱਤਾ। ਨਾਨਕ ਪਸ਼ੂਆਂ ਨੂੰ ਚਰਾਉਣ ਬਾਹਰ ਚਲੇ ਜਾਂਦੇ ਤੇ ਆਪ ਆਪਣੇ ਵਿਚਾਰਾਂ ਵਿਚ ਗੁਮ ਹੋਏ ਰਹਿੰਦਾ। ਪਸ਼ੂ ਲੋਕਾਂ ਦੇ ਖੇਤ ਨਸ਼ਟ ਕਰ ਦਿੰਦੇ।ਪਿਤਾ ਦੇ ਕੋਲ ਸ਼ਿਕਾਇਤਾਂ ਆਈਆਂ। ਬਾਲਕ ਨਾਨਕ ਨੂੰ ਡਾਂਟਿਆ ਗਿਆ, ਲੇਕਿਨ ਜਦੋਂ ਖੇਤ ਦੇਖ ਤਾ ਉਸੇ ਤਰ੍ਹਾਂ ਹਰ ਭਰੇ ਸਨ।

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ। ਗੁਰੂ ਨਾਨਕ ਦੇਵ ਜੀ ਸਿਖ ਮਤ ਦੇ ਪਹਿਲੇ ਗੁਰੂ ਅਤੇ ਸੰਸਥਾਪਕ ਸਨ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿਚ ਹੋਇਆ ਜਦੋਂ ਦੇਸ਼ ਵਿਚ ਮੁਸਲਮਾਨ ਰਾਜ ਕਰ ਰਹੇ ਸਨ। ਉਹਨਾਂ ਦੇ ਅਤਿਆਚਾਰਾਂ ਤੋਂ ਤੰਗ ਆ ਕੇ ਹਿੰਦੂ ਭਾਸ ਤ੍ਰਾਸ ਕਰ ਰਹੇ ਸਨ। ਹਿੰਦੂ ਅਤੇ ਮੁਸਲਮਾਨ ਦੋਵੇਂ ਧਾਰਮਿਕ ਅਡੰਬਰਾਂ ਵਿਚ ਪੈ ਕੇ ਇਕ ਦੂਜੇ ਦੇ ਖੂਨ ਦੇ ਪਿਆਰੇ ਹੋ ਰਹੇ ਸਨ। ਅਜਿਹੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਨੇ ਜਨਮ ਲੈ ਕੇ ਆਮ ਜਨਤਾ ਨੂੰ ਧਰਮ ਦਾ ਸਚਾ ਰਾਹ ਵਿਖਾਇਆ।ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਦੀ ਕਤਕ ਦੀ ਪੂਰਨਮਾਸ਼ੀ ਨੂੰ ਜ਼ਿਲਾ ਸ਼ੇਖੂਪੁਰਾ ਦੇ ਇਕ ਪਿੰਡ ਤਲਵੰਡੀ ਵਿਖੇ ਹੋਇਆ। ਇਹ ਸਥਾਨ ਬਾਅਦ ਵਿਚ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿਧ ਹੋ ਗਿਆ। ਪਾਕਿਸਤਾਨ ਦੇ ਬਣ ਜਾਣ ਦੇ ਕਾਰਣ ਇਹ ਖੇਤਰ ਪਛਮੀ ਪਾਕਿਸਤਾਨ ਵਿਚ ਚਲਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ਕਲਿਆਣ ਚੰਦ ਜਾਂ ਮਹਿਤਾ ਕਾਲੂ ਅਤੇ ਮਾਤਾ ਦਾ ਨਾਂ ਤ੍ਰਿਪਤਾ ਸੀ। ਬਾਲਕ ਨਾਨਕ ਦਾ ਬਚਪਨ ਨਿਰਾਲਾ ਸੀ। ਨਾਨਕ ਜੀ ਨੂੰ ਜਦੋਂ ਪਹਿਲੇ ਦਿਨ ਪੜ੍ਹਨ ਲਈ ਭੇਜਿਆ ਗਿਆ ਤਾਂ ਉਹਨਾਂ ਅਧਿਆਪਕ ਤੋਂ ਪੁਛਿਆ ਕਿ ਤੁਸੀਂ ਕੀ ਪੜਿਆ ਹੋਇਆ ਹੈ ? ਅਧਿਆਪਕ ਨੇ ਉਹ ਸਾਰੇ ਵਿਸ਼ੇ ਦਸ ਦਿੱਤੇ ਜੋ ਉਸਨੇ ਪੜੇ ਹੋਏ ਸਨ। ਗੁਰੂ ਨਾਨਕ ਦੇਵ ਜੀ ਨੂੰ ਅਧਿਆਪਕ ਦੇ ਵਿਸ਼ੇ ਸੁਣ ਕੇ ਬੜੀ ਨਿਰਾਸ਼ਾ ਹੋਈ ਕਿਉਂਕਿ ਉਹ ਈਸ਼ਵਰ ਦੇ ਬਾਬਤ ਕੁਝ ਵੀ ਨਹੀਂ ਸੀ ਜਾਣਦਾ। ਕਹਿੰਦੇ ਹਨ ਕਿ ਉਹ ਇਸਦੇ ਬਾਅਦ ਕਿਤੇ ਵੀ ਪੜ੍ਹਨ ਲਈ ਨਹੀਂ ਗਏ । ਘਰ ਵਾਲਿਆਂ ਨੇ ਪੜ੍ਹਾਈ ਵਿਚ ਉਹਨਾਂ ਦੀ ਰੁਚੀ ਨਾ ਦੇਖ ਕੇ ਪਸ਼ੂ ਚਰਾਉਣ ਦਾ ਕੰਮ ਉਹਨਾਂ ਨੂੰ ਦੇ ਦਿੱਤਾ। ਨਾਨਕ ਪਸ਼ੂਆਂ ਨੂੰ ਚਰਾਉਣ ਬਾਹਰ ਚਲੇ ਜਾਂਦੇ ਤੇ ਆਪ ਆਪਣੇ ਵਿਚਾਰਾਂ ਵਿਚ ਗੁਮ ਹੋਏ ਰਹਿੰਦਾ। ਪਸ਼ੂ ਲੋਕਾਂ ਦੇ ਖੇਤ ਨਸ਼ਟ ਕਰ ਦਿੰਦੇ।ਪਿਤਾ ਦੇ ਕੋਲ ਸ਼ਿਕਾਇਤਾਂ ਆਈਆਂ। ਬਾਲਕ ਨਾਨਕ ਨੂੰ ਡਾਂਟਿਆ ਗਿਆ, ਲੇਕਿਨ ਜਦੋਂ ਖੇਤ ਦੇਖ ਤਾ ਉਸੇ ਤਰ੍ਹਾਂ ਹਰ ਭਰੇ ਸਨ।15 ਵਰੇ ਦੀ ਉਮਰ ਵਿਚ ਆਪ ਦਾ ਵਿਆਹ ਬੀਬੀ ਸੁਲਖਣੀ ਨਾਲ ਕਰ ਦਿੱਤਾ ਗਿਆ। ਉਹਨਾਂ ਦੇ ਸ੍ਰੀ ਚੰਦ ਅਤੇ ਲਖਮੀ ਚੰਦ ਨਾਂ ਦੇ ਦੋ ਲੜਕੇ ਹੀ ਹੋਏ ਲੇਕਿਨ ਨਾਨਕ ਦਾ ਮਨ ਇਹਨਾਂ ਸੰਸਾਰਿਕ ਧੰਦਿਆਂ ਵਿਚ ਨਹੀਂ ਲਗਦਾ ਸੀ। ਪਤਾ ਉਹਨਾਂ ਨੂੰ ਇਕ ਚੰਗਾ ਵਪਾਰੀ ਬਣਾਉਣਾ ਚਾਹੁੰਦੇ ਸਨ। ਉਹਨਾਂ ਇਕ ਵਾਰੀ ਨਾਨਕ ਜੀ ਨੂੰ 20 ਰੁਪੈ ਦਿੱਤੇ, ਆਪਣੇ ਇਕ ਨੌਕਰ ਨੂੰ ਵੀ ਨਾਲ ਭੇਜ ਦਿੱਤਾ ਅਤੇ ਨਾਨਕ ਨੂੰ ਕਿਹਾ ਕਿ ਜਾਉ ਅਤੇ ਕੋਈ ਚੰਗਾ ਜਿਹਾ ਸੌਦਾ ਕਰਕੇ ਆਉ।ਨਾਨਕ ਨੌਕਰ ਨੂੰ ਲੈ ਕੇ ਘਰੋਂ ਨਿਕਲ ਪਏ। ਅਜੇ ਕੁਝ ਹੀ ਦੂਰ ਗਏ ਸਨ ਕਿ ਉਹਨਾਂ ਨੂੰ ਸਾਧੂਆਂ ਦੀ ਇਕ ਟੋਲੀ ਮਿਲੀ ਜਿਹੜੀ ਭੋਜਨ ਦੀ ਤਲਾਸ਼ ਵਿਚ ਸੀ। ਨਾਨਕ ਨੇ ਨੌਕਰ ਨੂੰ 20 ਰੁਪੇ ਦਿੱਤੇ ਅਤੇ ਭੋਜਨ ਦਾ ਕਾਫੀ ਸਮਾਨ ਮੰਗਵਾ ਲਿਆ। ਸਾਧੂਆਂ ਨੂੰ ਭੋਜਨ ਕਰਵਾ ਕੇ ਨਾਨਕ ਘਰ ਵਾਪਸ ਆ ਗਏ। ਪਿਤਾ ਨੇ ਨਾਨਕ ਕੋਲੋਂ ਹਿਸਾਬ ਮੰਗਿਆ। ਇਸ ਤਰ੍ਹਾਂ ਧੰਨ ਨੂੰ ਨਸ਼ਟ ਕਰਕੇ ਆਏ ਪਤਰ ਤੇ ਪਿਤਾ ਨੂੰ ਬੜਾ ਗੁੱਸਾ ਆਇਆ। ਪਰ ਨਾਨਕ ਤਾਂ ਸੱਚਾ ਸੌਦਾ ਕਰਕੇ ਆਏ ਸਨ।

hope it helps you

follow me please

Answered by jss5245
1

Answer:

Please see the pictures

Hope it helps you

Attachments:
Similar questions