India Languages, asked by deepasohal6565, 7 months ago

ਪ੍ਰਦੂਸ਼ਣ ਦੀ ਸਮੱਸਿਆ eassy in Punjabi

Answers

Answered by prabhseeratsandhu45
3

Answer:

ਕਾਰਨ : ਇਸ ਪ੍ਰਦੂਸ਼ਣ ਦੇ ਹੇਠਾਂ ਦਿੱਤੇ ਚਾਰ ਮੁੱਖ

ਕਾਰਨ ਹਨ :

1. ਅੱਜ ਭਾਰਤ ਦੀ ਅਬਾਦੀ 100 ਕਰੋੜ ਦੀ ਹੱਦ ਟੱਪ ਚੁੱਕੀ ਹੈ। ਵਧ ਰਹੀ ਅਬਾਦੀ ਕਰਕੇ ਸੀਮਤ ਧਰਤੀ 'ਤੇ ਦਿਨ-ਦਿਨ ਕਾਰ ਵul ਰਿਹਾ ਹੈ।

2. ਵਧ ਰਹੀ ਵਸੋਂ ਦੀਆਂ ਲੋੜਾਂ ਦੀ ਪੂਰਤੀ ਲਈ ਇਕ ਤਾਂ ਖਾਦਾਂ ਦੁਆਰਾ ਧਰਤੀ ਤੋਂ ਵਧੇਰੇ ਉਪਜ ਹੋ ਰਹੀ ਦੂਜਾ ਨਵੇਂ ਕਾਰਖਾਨਿਆਂ ਦੁਆਰਾ ਰੋਜ਼ੀ-ਰੋਟੀ ਦੇ ਸਾਧਨ ਪੈਦਾ ਕੀਤੇ ਜਾ ਰਹੇ ਹਨ। ਇਹ ਦੋਵੇਂ ਕਾਰਨ ਵਾਯੂਮੰਡਲ ਨੂੰ ਦੂਸ਼ਿਤ ਕਰ ਰਹੇ ਹਨ। ਮਾਨ ਸਾਇੰਸ ਵਰ ਦੇ ਨਾਲ-ਨਾਲ ਸਰਾਪ ਦਾ ਕੰਮ ਵੀ ਕਰ ਰਹੀ ਹੈ।

3. ਸਕੂਟਰਾਂ, ਕਾਰਾਂ, ਬੱਸਾਂ, ਟਰੱਕਾਂ-ਟਰਾਲੀਆਂ ਤੋਂ ਰੇਲਾਂ ਵਿਚ ਧੜਾ-ਧੜ ਵਾਧਾ ਪ੍ਰਦੂਸ਼ਣ ਦਾ ਵੱਡਾ ਕਾਰਨ ਬਣ ਰਿਹਾ ਹੈ।

Similar questions