easy my mother in Punjabi with subtitles
Answers
Answered by
1
Answer:
ਮੇਰੀ ਮਾਂ ਦਾ ਨਾਂ ਗਗਨ ਹੈ ।
ਮੇਰੀ ਮੰਮੀ ਬਹੁਤ ਹੀ ਖ਼ੂਬਸੂਰਤ ਹਨ ।
ਉਹ ਸਕੂਲ ਵਿੱਚ ਇੱਕ ਅਧਿਆਪਿਕਾ ਹਨ ।
ਮੇਰੀ ਮਾਂ ਦਾ ਸੁਭਾਅ ਬਹੁਤ ਵਧੀਆ ਹੈ ।
ਉਹ ਸਾਰਿਆਂ ਨਾਲ ਬਹੁਤ ਹੀ ਪਿਆਰ ਨਾਲ ਗੱਲ ਕਰਦੇ ਹਨ ।
ਮੇਰੀ ਮੰਮੀ ਸਵੇਰੇ ਜਲਦੀ ਉੱਠਦੇ ਹਨ ।
ਉਹ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਪਾਠ ਕਰਦੇ ਹਨ ।
ਉਹ ਮੈਂਨੂੰ ਬਹੁਤ ਪਿਆਰ ਨਾਲ ਪੜ੍ਹਾਉਂਦੇ ਹਨ ।
ਉਹ ਸਭ ਲਈ ਬਹੁਤ ਸਵਾਦ ਭੋਜਨ ਬਣਾਉਂਦੇ ਹਨ ।
ਉਹ ਸਾਡੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਬਹੁਤ ਖਿਆਲ ਰੱਖਦੇ ਹਨ ।
ਮੇਰੀ ਮੰਮੀ ਹਮੇਸ਼ਾ ਮੈਂਨੂੰ ਸੱਚ ਬੋਲਣ ਅਤੇ ਚੰਗੇ ਕੰਮ ਕਰਨ ਦੀ ਸਿੱਖਿਆ ਦਿੰਦੇ ਹਨ ।
ਮੇਰੇ ਮੰਮੀ ਬਹੁਤ ਹੀ ਮਿਹਨਤੀ ਹਨ ।
ਉਹ ਮੈਂਨੂੰ ਬਹੁਤ ਪਿਆਰ ਕਰਦੇ ਹਨ ।
ਮੈਂਨੂੰ ਮੇਰੇ ਮੰਮੀ ਬਹੁਤ ਚੰਗੇ ਲੱਗਦੇ ਹਨ ।
ਪ੍ਰਮਾਤਮਾ ਕਰੇ ਕਿ ਮੇਰੀ ਮੰਮੀ ਹਮੇਸ਼ਾ ਖੁਸ਼ ਰਹਿਣ
Explanation:
I hope this answer will help you .
PLEASE MAKE ME AS A BRAINLIST
Similar questions