India Languages, asked by muskanbaath00, 5 months ago

ES 2 (Short Answer Type Questions)
ਦੇ ਦੂਜੇ ਫੌਰਾ ਦੀ ਗੱਲ ਸੁਣ ਕੇ ਬਾਹਮਣ ਨੇ ਕੀ ਕੀਤਾ ਤੇ ਫਿਰ ਕੀ ਕਹਿਣ ਲੱਗਿਆ?
ਆਂ। ਦੂਜੇ ਠੱਗ ਦੇ ਜਾਣ ਉਪਰੰਤ ਬਾਹਮਣ ਦੇ ਮਨ ਵਿੱਚ ਕੀ ਤਬਦੀਲੀ ਆਈ?
8 ਤੀਜੇ ਠੱਗ ਨੇ ਬਾਹਮਣ ਨੂੰ ਜੋ ਕਿਹਾ ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।​

Answers

Answered by EHARICHARAN3A
1

Answer:

ਭਾਈ ਵੀਰ ਸਿੰਘ ਅਕੈਡਮੀ

ਚੌਥਾ ਸਮੈਸਟਰ

ਨੋਟ:- ਇਸ ਪੇਪਰ ਦੇ ਚਾਰ ਭਾਗ ਹਨ । ਹਰੇਕ ਭਾਗ ਦੇ ੨੫ ਅੰਕ ਹਨ ਅਤੇ ਪੇਪਰ ਦੇ ਕੁੱਲ ਅੰਕ ੧੦੦ ਹਨ । ਪੇਪਰ ਦਾ ਹਰੇਕ ਪ੍ਰਸ਼ਨ ਹੱਲ ਕਰਨਾ ਜ਼ਰੂਰੀ ਹੈ । ਪੇਪਰ ਦੀ Negative Marking ਨਹੀਂ ਹੋਵੇਗੀ ।

ਕੁਲ ਸਮਾਂ: ੯੦ ਮਿਨਟ

ਕੁਲ ਅੰਕ: ੧੦੦

ਗੁਰਬਾਣੀ

੧) ਸੋਹਿਲਾ ਬਾਣੀ ਦੇ ਤਿੰਨ ਨਾਮ ਪ੍ਰਚਲਿਤ ਹਨ, ਜਿਨ੍ਹਾਂ ਵਿਚੋਂ ਇਕ ਨਾਮ 'ਸੋਹਿਲਾ' ਹੈ । ਬਾਕੀ ਦੇ ਦੋ ਨਾਮ ਕੀ ਹਨ ? ੨

੨) ਸੋਹਿਲਾ ਸਾਹਿਬ ਵਿਚ ਕਿਹੜੇ ਕਿਹੜੇ ਗੁਰੂ ਸਾਹਿਬ ਦੀ ਬਾਣੀ ਅੰਕਿਤ ਹੈ ? ਹਰੇਕ ਪਾਤਸ਼ਾਹੀ ਦੇ ਕਿੰਨੇ ਕਿੰਨੇ ਸ਼ਬਦ ਹਨ ? ੩

੩) ਹੇਠ ਲਿਖੀਆਂ ਪੰਕਤੀਆਂ ਦੇ ਅਰਥ ਕਰੋ :-

(a) ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣੁਹਾਰੁ ॥ ਤੇਰੇ ਦਾਨੇ ਕੀਮਤਿ ਨ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥

(ਅ) ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧ ਇਵ ਚਲਤ ਮੋਹੀ ॥

੪) ਗਉੜੀ ਕਿੰਨੇ ਪ੍ਰਕਾਰ ਦੀ ਹੈ ਸੋਹਿਲਾ ਸਾਹਿਬ ਵਿੱਚ ਕਿੰਨੇ ਪ੍ਰਕਾਰ ਦੀਆਂ ਜਾਤਾਂ ਆਈਆਂ ਹਨ ਅਤੇ ਕਿਹੜੀਆਂ-ਕਿਹੜੀਆਂ ਅਤੇ ਉਨ੍ਹਾਂ ਸਿਰਲੇਖਾਂ ਦਾ ਉਚਾਰਨ ਵੀ ਦੱਸੋ ? ੩

੫) ਗੁਰਬਾਣੀ ਵਿਆਕਰਣ ਦਾ ਕੀ ਮਹੱਤਵ ਹੈ? ੨

੬) ਕੀ ਹਰ ਸਿੱਖ ਨੂੰ ਰੋਜ਼ਾਨਾ ਨਿੱਤਨੇਮ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਚਾਹੀਦਾ ਹੈ ? ੧

੭) ਹੁਕਮ ਲੈਣ ਦੀ ਕੀ ਮਰਿਆਦਾ ਹੈ? ੩

੮) ਹਰ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਿੰਨੀ ਦੇਰ ਵਿੱਚ ਸੰਪੂਰਨ ਕਰਨਾ ਜ਼ਰੂਰੀ ਹੈ? ੩

੯) ਹੇਠ ਲਿਖੀਆਂ ਪੰਕਤੀਆਂ ਤੋਂ ਅਗਲੀਆਂ ਪੰਕਤੀਆਂ ਲਿਖੋ:-

੧. ਭਵਖੰਡਨਾ ਤੇਰੀ ਆਰਤੀ ॥ ੧

੨. ਕਰਿ ਡੰਡਉਤ ਪੁਨੁ ਵੱਡਾ ਹੇ ॥ ਰਹਾਓ ॥ ੧

Similar questions