Hindi, asked by lovedeepjaurkian, 5 months ago

esaay on father in punjabi​

Answers

Answered by umadevisuren
1

Answer:ਬਹੁਤ ਹੀ ਹਸਮੁੱਖ ਸੁਭਾਅ ਦੇ ਮਾਲਕ ਹਨ, ਮੇਰੇ ਪਿਤਾ ਜੀ। ਉਹ ਬਹੁਤ ਵੱਡੇ ਘਰ ਨਾਲ , ਸੰਬੰਧ ਨਹੀਂ ਸੀ ਰੱਖਦੇ । ਇਹੋ ਕਾਰਨ ਹੈ ਕਿ ਉਹ ਜ਼ਿੰਦਗੀ ਵਿਚ ਬਹੁਤ ਮਿਹਨਤ ਕਰਦੇ ਰਹ ਹਨ । ਜਿੰਨੀ ਵੀ ਪੜ੍ਹਾਈ ਉਨ੍ਹਾਂ ਨੇ ਕੀਤੀ ਹੈ, ਸਾਰੀ ਦੀ ਸਾਰੀ ਨੌਕਰੀ ਕਰਦੇ ਹੋਏ ਹੀ ਕੀਤੀ ਹੈ। ਮਿਹਨਤੀ ਹੋਣ ਕਾਰਨ ਉਨ੍ਹਾਂ ਨੇ ਮੈਨੂੰ ਹਮੇਸ਼ਾਂ ਮਿਹਨਤ ਕਰਨ ਦੀ ਹੀ ਸਿੱਖਿਆ ਦਿੱਤੀ ਹੈ। ਇਮਾਨਦਾਰੀ ਉਨ੍ਹਾਂ ਦੀ ਰਗ-ਰਗ ਵਿਚ ਵਸੀ ਹੋਈ ਹੈ ।

ਕੋਈ ਵੀ ਨਜਾਇਜ਼ ਚੀਜ਼ ਉਹ ਆਪਣੇ ਘਰ ਦੀ ਚਾਰ-ਦਿਵਾਰੀ ਵਿਚ ਨਹੀਂ ਆਉਣ ਦਿੰਦੇ । ਰੱਬ ਨੂੰ ਸਵੇਰੇ ਸ਼ਾਮ ਯਾਦ ਕਰਦੇ ਹਨ । ਕੁਝ  ਸਮਾਂ ਉਹ ਇਸ ਪਾਸੇ ਵਲ ਜ਼ਰੂਰ ਲਾਉਂਦੇ ਹਨ ।

Explanation:

Similar questions