Hindi, asked by Gayathricute6018, 11 months ago

Essay of Punjab in punjabi language

Answers

Answered by lalitnewnew639
6

So sorry cutiepie

I dont know punjabi. But i can search for you if you want OK

☺☺☺☺

Answered by charanjeev
2

ਮੇਰਾ ਪੰਜਾਬ

Explanation:

ਭਾਰਤ ਵਿੱਚ ਕਈ ਸਾਰੇ ਰਾਜ ਹਨ ਪਰੰਤੂ ਮੈ ਪੰਜਾਬ ਵਿੱਚ ਰਹਿੰਦਾ ਹਾਂ। ਪੰਜਾਬ ਦੇ ਲੋਕ ਕਾਫ਼ੀ ਬਹਾਦੁਰ ਅਤੇ ਹਿੰਮਤੀ ਹੁੰਦੇ ਹਨ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਖੇਤਰਫਲ ਪੱਖੋਂ ਇਹ ਕਾਫੀ ਵੱਡਾ ਹੈ। ਪੰਜਾਬ ਦੇ ਲੋਕਾਂ ਦਾ ਪਹਿਰਾਵਾ ਹੈ= ਮਰਦ- ਕੁਰਤਾ ਚਾਦਰ ਅਤੇ ਸਿਰ ਤੇ ਪੱਗ। ਔਰਤਾਂ- ਸਲਵਾਰ ਸੂਟ ਆਦਿ।

ਪੰਜਾਬ ਸ਼ਬਦ ਦੋ ਸ਼ਬਦਾਂ ਦੇ ਨਾਲ ਬਣਿਆ ਹੈ। ਜੋ ਹਨ ਪੰਜ ਅਤੇ ਆਬ। ਜਿਸਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਦਰਿਆ ਹਨ ਰਾਵੀ, ਸਤਲੁਜ, ਜੇਹਲਮ, ਬਿਆਸ ਅਤੇ ਝੁਨਬ। ਇਸ ਦੀ ਲਿੱਪੀ ਗੁਰਮੁਖੀ ਹੈ। ਪੰਜਾਬ ਦੀ ਰਾਜਧਾਨੀ ਚਡੀਗੜ੍ਹ ਹੈ। ਇਸ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਹੈ ਲੁਧਿਆਣਾ।

ਪੰਜਾਬ ਦੇ ਲੋਕ ਜਿਆਦਾਤਰ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪੰਜਾਬ ਵਿੱਚ ਅਨੇਕਾਂ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਵਿਸਾਖੀ, ਲੋਹੜੀ, ਗੁਰਪੁਰਬ ਅਤੇ ਬਸੰਤ ਪੰਚਮੀ । ਪੰਜਾਬ ਵਿੱਚ ਅਨੇਕਾਂ ਧਰਮ ਦੇ ਲੋਕ ਰਹਿੰਦੇ ਹਨ। ਸਿੱਖਾਂ ਦਾ ਪਵਿੱਤਰ ਸਥਾਨ ਹਰਮੰਦਿਰ ਸਾਹਿਬ ਏਥੇ ਹੀ ਹੈ। ਪੰਜਾਬ ਦੇ ਲੋਕ ਨਾਚ ਭੰਗੜਾ, ਗਿੱਧਾ ਤੇ ਝੁੰਮਰ ਕਾਫੀ ਪ੍ਰਸਿੱਧ ਹਨ ।

Similar questions