India Languages, asked by akramghria, 1 month ago

Essay on corona virus in punjabi
Pls help me

Answers

Answered by SmilekillerTae
9

Explanation:

(Keeping healthy and staying safe)

COVID-19 ਬਾਰੇ ਇਸ ਸਮੇਂ ਬਹੁਤ ਜਾਣਕਾਰੀ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਤੁਹਾਨੂੰ ਇਹ ਬਹੁਤ ਜਿਆਦਾ ਲੱਗੇ ਅਤੇ ਤੁਹਾਨੂੰ ਪੱਕਾ ਪਤਾ ਨਾ ਹੋਵੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਹੈ। COVID-19 ਵਰਗੇ ਵਾਇਰਸ ਦੇ ਫੈਲਾਵ ਨੂੰ ਰੋਕਣ ਲਈ ਹਰ ਰੋਜ਼ ਅਸੀਂ ਜੋ ਵਧੀਆ ਕੰਮ ਕਰ ਸਕਦੇ ਹਾਂ, ਉਨ੍ਹਾਂ ਵਿਚੋਂ ਇੱਕ ਹੱਥਾਂ ਦੀ ਸਰਬੋਤਮ ਸਾਫ-ਸਫਾਈ ਨੂੰ, ਅਤੇ ਖੰਘਣ ਅਤੇ ਛਿੱਕ ਮਾਰਨ ਸਮੇਂ ਮੂੰਹ ਢੱਕਣ ਵਰਗੇ ਸਲੀਕੇ ਨੂੰ ਅਮਲ ਵਿੱਚ ਲਿਆਉਣਾ ਹੈ। ਸਿਹਤਮੰਦ ਰਹਿਣ ਲਈ ਕੁੱਝ ਹੋਰ ਸੁਝਾਵਾਂ ਲਈ RCH Infectious Diseases Physician Dr Andrew Daley ਨਾਲ ਸਾਡੀ ਵਿਡੀਓ ਵੇਖੋ।

COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ ਔਖੀ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਕਿ ਕੁੱਝ ਮਾਪੇ ਇਸ ਬਾਰੇ ਅਨਿਸ਼ਚਿਤ ਹੋਣ ਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਹੈ।

Dr Margie ਫਿਰ ਤੁਹਾਡੀ ਸੇਵਾ ਵਿੱਚ ਹਾਜਰ ਹਨ ਅਤੇ ਤੁਹਾਨੂੰ ਗੱਲਬਾਤ ਕਰਨ ਲਈ ਕੁੱਝ ਸਾਧਨ ਦਿੰਦੇ ਹਨ ਅਤੇ ਇਹ ਦੱਸਦੇ ਹਨ ਕਿ ਇਸ ਮਹਾਮਾਰੀ ਦੌਰਾਨ ਤੁਸੀਂ ਆਪਣੇ ਬੱਚੇ ਦੀ ਸਹਾਇਤਾ ਕਿਵੇਂ ਕਰ ਸਕਦੇ ਹੋ।

COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਕ੍ਰਿਪਾ ਕਰਕੇ https://www.health.gov.au/ ਵੇਖੋ ਅਤੇ ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਬੱਚੇ ਨੂੰ ਸ਼ਾਇਦ COVID-19 ਹੈ ਤਾਂ ਕ੍ਰਿਪਾ ਕਰਕੇ ਹਾਟਲਾਇਨ ਨੂੰ ਵਧੇਰੀ ਸਲਾਹ ਲਈ 1800 675 398 ਤੇ ਫੋਨ ਕਰੋ।

Answered by ItzMizzInnocent
2

\huge{\underline{\underline{\bold{AnSwEr❦࿐}}}}

ਹਸਪਤਾਲ ਲਈ ਬੱਚੇ ਦੀ ਗਾਈਡ: COVID-19 ਟੈਸਟ COVID-19 ਦਾ ਫੰਬੇ ਦਾ ਟੈਸਟ ਕਰਵਾਉਣਾ ਬੱਚਿਆਂ ਵਾਸਤੇ ਥੋੜ੍ਹਾ ਜਿਹਾ ਡਰਾਉਣਾ ਹੋ ਸਕਦਾ ਹੈ, ਅਤੇ ਤੁਸੀਂ ਸੋਚ ਰਹੇ ਹੋਵੋਗੇ ਕਿ ਉਹਨਾਂ ਨੂੰ ਇਸ ਬਾਰੇ ਕਿਵੇਂ ਸਮਝਾ ਸਕਦੇ ਹਾਂ। ਆਏਲਾ ਪਿਛਲੇ ਹਫਤੇ COVID-19 ਟੈਸਟ ਵਾਸਤੇ ਸਾਡੇ ਸਾਹ-ਸਬੰਧੀ ਲਾਗ ਵਾਲੇ ਕਲੀਨਿਕ ਵਿੱਚ ਗਈ ਸੀ, ਜਦੋਂ ਉਹ ਅਜਿਹੇ ਲੱਛਣ ਵਿਖਾ ਰਹੀ ਸੀ, ਜੋ ਟੈਸਟ ਕਰਨ ਵਾਸਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਦੂਸਰੀ ਜਮਾਤ ਦੀ ਵਿਦਿਆਰਥਣ ਸਾਨੂੰ ਉਸ ਸਮੇਂ ਆਪਣੇ ਨਾਲ ਲੈ ਗਈ, ਜਦੋਂ ਉਸਨੇ ਆਪਣਾ ਫੰਬੇ ਵਾਲਾ ਟੈਸਟ ਕਰਵਾਇਆ, ਅਤੇ ਸਾਨੂੰ ਦੱਸਿਆ ਕਿ ਬੱਚੇ ਦੇ ਨਜ਼ਰੀਏ ਤੋਂ ਇਹ ਕਿਹੋ ਜਿਹਾ ਮਹਿਸੂਸ ਹੋਇਆ। ਆਏਲਾ ਲਈ ਸ਼ੁਕਰ ਹੈ, ਕਿ ਉਸਦਾ ਟੈਸਟ ਨੈਗੇਟਿਵ ਆਇਆ।

❥ Mɪᴢᴢ_Iɴɴᴏᴄᴇɴᴛ❦࿐

Answered by ItzMizzInnocent
1

COVID-19 ਬਾਰੇ ਆਪਣੇ ਬੱਚੇ ਨਾਲ ਗੱਲਬਾਤ ਕਰਨੀ ਔਖੀ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਕਿ ਕੁੱਝ ਮਾਪੇ ਇਸ ਬਾਰੇ ਅਨਿਸ਼ਚਿਤ ਹੋਣ ਕਿ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਕਿਵੇਂ ਦੇਣਾ ਹੈ।Dr Margie ਫਿਰ ਤੁਹਾਡੀ ਸੇਵਾ ਵਿੱਚ ਹਾਜਰ ਹਨ ਅਤੇ ਤੁਹਾਨੂੰ ਗੱਲਬਾਤ ਕਰਨ ਲਈ ਕੁੱਝ ਸਾਧਨ ਦਿੰਦੇ ਹਨ ਅਤੇ ਇਹ ਦੱਸਦੇ ਹਨ ਕਿ ਇਸ ਮਹਾਮਾਰੀ ਦੌਰਾਨ ਤੁਸੀਂ ਆਪਣੇ ਬੱਚੇ ਦੀ ਸਹਾਇਤਾ ਕਿਵੇਂ ਕਰ ਸਕਦੇ ਹੋ।COVID-19 ਬਾਰੇ ਸਹੀ ਸੂਚਨਾ ਦੀ ਤਾਜੀ ਜਾਣਕਾਰੀ ਰੱਖਣ ਲਈ, ਕ੍ਰਿਪਾ ਕਰਕੇ https://www.health.gov.au/ ਵੇਖੋ ਅਤੇ ਜੇਕਰ ਤੁਹਾਨੂੰ ਚਿੰਤਾ ਹੈ ਕਿ ਤੁਹਾਡੇ ਬੱਚੇ ਨੂੰ ਸ਼ਾਇਦ COVID-19 ਹੈ ਤਾਂ ਕ੍ਰਿਪਾ ਕਰਕੇ ਹਾਟਲਾਇਨ ਨੂੰ ਵਧੇਰੀ ਸਲਾਹ ਲਈ 1800 675 398 ਤੇ ਫੋਨ ਕਰੋ।

❥ Mɪᴢᴢ_Iɴɴᴏᴄᴇɴᴛ❦࿐

Similar questions