essay on saaf Safai in Punjabi
Answers
Answered by
6
Answer:
ਸਫਾਈ ਦਾ ਅਰਥ ਹੈ ਸਾਡਾ ਆਲਾ ਦੁਆਲਾ ਸਾਫ ਹੋਣਾ। ਇੱਕ ਚੰਗੀ ਸਿਹਤ ਦੇ ਲਈ ਸਾਫ ਸਫਾਈ ਦਾ ਗੁਣ ਵਿਅਕਤੀ ਵਿੱਚ ਕੁਦਰਤੀ ਤੌਰ ਤੇ ਹੋਣਾ ਚਾਹੀਦਾ ਹੈ।
ਮਾਪਿਆਂ ਅਤੇ ਅਧਿਆਪਕਾਂ ਨੂੰ ਛੋਟਿਆਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਫਾਈ ਦੇ ਪ੍ਤੀ ਉਤਸਾਹਿਤ ਕਰਨਾ ਚਾਹੀਦਾ ਹੈ। ਜੇਕਰ ਛੋਟੇ ਬੱਚੇ ਸ਼ੁਰੂ ਤੋਂ ਹੀ ਸਫਾਈ ਦੀ ਅਹਿਮੀਅਤ ਨੂੰ ਸਮਝ ਗਏ ਤਾਂ ਇਹ ਗੁਣ ਸਾਰੀ ਉਮਰ ਉਹਨਾਂ ਦੇ ਕੰਮ ਆਵੇਗਾ।
Answered by
1
1234567891011121314151617181920
Attachments:
![](https://hi-static.z-dn.net/files/d93/4569d69488a1139e95fcf4d27839dae9.jpg)
Similar questions