Social Sciences, asked by KewalBhullar, 1 year ago

essay on virat kohli in Punjabi​

Answers

Answered by Anonymous
11

copied answer...

ਵਿਰਾਟ ਕੋਹਲੀ (ਜਨਮ 5 ਨਵੰਬਰ 1988 ਇਸ ਅਵਾਜ਼ ਬਾਰੇ ਹਿੰਦੀ: विराट कोहली (ਮਦਦ·ਜਾਣੋ)) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਸੰਨ 2008 ਦੀ 19 ਸਾਲ ਤੋਂ ਘੱਟ ਉਮਰ ਵਾਲੇ ਵਿਸ਼ਵ ਕ੍ਰਿਕਟ ਕੱਪ ਜੇਤੂ ਟੀਮ ਦਾ ਕਪਤਾਨ ਵੀ ਰਹਿ ਚੁੱਕਿਆ ਹੈ। ਵਰਤਮਾਨ ਸਮੇਂ ਵਿਰਾਟ ਕੋਹਲੀ ਟੈਸਟ ਮੈਚਾਂ ਵਿੱਚ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਵੀ ਭਾਰਤੀ ਕ੍ਰਿਕਟ ਟੀਮ ਦਾ ਕਪਤਾਨ ਹੈ। ਪਹਿਲੇ ਦਰਜੇ ਦੀ ਕ੍ਰਿਕਟ ਵਿੱਚ ਵਿਰਾਟ ਦਿੱਲੀ ਦੀ ਤਰਜਮਾਨੀ ਕਰਦਾ ਹੈ।

ਸ਼ੁਰੂਆਤੀ ਜੀਵਨ

ਸੋਧੋ

ਵਿਰਾਟ ਕੋਹਲੀ ਦਾ ਜਨਮ ਦਿੱਲੀ(ਭਾਰਤ) ਵਿੱਚ 5 ਨਵੰਬਰ 1988 ਨੂੰ ਹੋੲਿਆ ਸੀ। ਵਿਰਾਟ ਦੀ ਮਾਤਾ ਦਾ ਨਾਂਮ ਸਰੋਜ ਕੋਹਲੀ ਅਤੇ ਪਿਤਾ ਦਾ ਨਾਂਮ ਪ੍ਰੇਮਜੀ ਹੈ। ਵਿਰਾਟ ਦਾ ੲਿੱਕ ਵੱਡਾ ਭਰਾ, ਵਿਕਾਸ ਅਤੇ ੲਿੱਕ ਭੈਣ, ਭਾਵਨਾ ਹੈ। ਵਿਰਾਟ ਨੇ ਵਿਸ਼ਾਲ ਭਾਰਤੀ ਸਕੂਲ ਤੋਂ ਆਪਣੀ ਸਿੱਖਿਆ ਗ੍ਰਹਿਣ ਕੀਤੀ ਹੈ। ਵਿਰਾਟ ਦਾ ਪਿਤਾ, ਪ੍ਰੇਮ, ੲਿੱਕ ਵਕੀਲ ਸੀ ਅਤੇ ਉਸਦੀ ਮੌਤ ਦਸੰਬਰ 2006 ਵਿੱਚ ਹੋ ਗੲੀ ਸੀ।

Answered by shahipanshul
0

Answer:

Explanation:

ttttttttttttttttttttt

Similar questions