India Languages, asked by simarleenk44, 2 months ago

ਕਿਸਾਨਾਂ ਦਾ ਸੰਘਰਸ਼ essay pls it's urgent​

Answers

Answered by cool5257boy
11

Answer:

ਭਾਰਤ ਦੀ ਕੌਮੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਨੂੰ 12 ਦਿਨਾਂ ਤੋਂ ਸੀਲ ਕਰੀ ਬੈਠੇ ਕਿਸਾਨਾਂ ਦਾ ਅੰਦੋਲਨ ਅਹਿਮ ਮੋੜ ਉੱਤੇ ਪਹੁੰਚ ਗਿਆ ਹੈ।

ਕੇਂਦਰ ਸਰਕਾਰ ਨਾਲ ਗੱਲਬਾਤ ਦੇ ਪੰਜ ਗੇੜ ਹੋ ਚੁੱਕੇ ਹਨ ਅਤੇ ਹੁਣ 9 ਦਸੰਬਰ ਨੂੰ ਸਰਕਾਰ ਨੇ ਕਿਸਾਨਾਂ ਨੂੰ ਮੰਗਾਂ ਉੱਤੇ ਪੇਸ਼ਕਸ਼ ਕਰਨੀ ਹੈ।

ਪੰਜ ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਗੱਲਬਾਤ ਦਾ ਪੰਜਵਾਂ ਗੇੜ ਸਾਢੇ ਸੱਤ ਘੰਟੇ ਚੱਲਿਆ ਸੀ।

ਗੱਲਬਾਤ ਦੌਰਾਨ ਕਿਸਾਨ ਤਿੰਨਾਂ ਖੇਤੀ ਕਾਨੂੰਨਾਂ, ਬਿਜਲੀ ਬਿੱਲ-2020 ਅਤੇ ਪਰਾਲੀ ਸਾੜਨ ਖਿਲਾਫ਼ ਆਰਡੀਨੈਂਸ ਨੂੰ ਮੁੱਢੋਂ ਹੀ ਰੱਦ ਕਰਨ ਦੀ ਮੰਗ ਉੱਤੇ ਅੜੇ ਰਹੇ।

ਇਹ ਵੀ ਪੜ੍ਹੋ-

ਬਾਦਲ ਨੇ ਪੀਐੱਮ ਮੋਦੀ ਨੂੰ ਚਿੱਠੀ ਲਿਖ ਕੇ ਕਿਹੜੀ ਨਸੀਹਤ ਦਿੱਤੀ

ਸ਼ਾਹੀਨ ਬਾਗ਼ ਤੋਂ ਕਿਸਾਨ ਅੰਦੋਲਨ ਤੱਕ, ਨਾਅਰੇ ਲਾਉਂਦੀਆਂ ਔਰਤਾਂ ਕਿਵੇਂ ਹਰ ਅੰਦੋਲਨ ਦੀ ਤਾਕਤ ਬਣਦੀਆਂ ਹਨ

ਪੰਜਾਬ ਦੀਆਂ 5 ਹਸਤੀਆਂ ਜਿਨ੍ਹਾਂ ਦੇ ਨਾਮਾਂ 'ਤੇ ਰੱਖੇ ਗਏ ਧਰਨੇ ਵਾਲੀਆਂ ਥਾਵਾਂ ਦੇ ਨਾਮ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਦੀ ਅਗਵਾਈ ਵਿੱਚ ਨਰਿੰਦਰ ਮੋਦੀ ਸਰਕਾਰ ਦੇ ਨੁਮਾਇੰਦੇ ਕਿਸਾਨਾਂ ਨੂੰ 9 ਦੇ ਕਰੀਬ ਸੋਧਾਂ ਲਈ ਤਿਆਰ ਹੋ ਜਾਣ ਲਈ ਮਨਾਉਂਦੇ ਰਹੇ।

Explanation:

please mark my answer in brainlist please

Similar questions