Explain the meaning of these lines.
Spammers Stay away !
Answers
ਪਰ ਕਾ ਬੁਰਾ ਨ ਰਾਖਹੁ ਚੀਤ ।।
ਤੁਮ ਕਉ ਨਹੀ ਭਾਈ ਮੀਤ ।।
ਇਨ੍ਹਾਂ ਸੱਤਰਾਂ ਦਾ ਅਰਥ ਹੈ ਕਿ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਚਾਹੀਦਾ। ਕਦੇ ਵੀ ਆਪਣੇ ਮਨ ਵਿੱਚ ਇਹ ਇੱਛਾ ਪੈਦਾ ਨਹੀਂ ਹੋਣ ਦੇਣੀ। ਜੇਕਰ ਤੁਸੀਂ ਕਿਸੇ ਦਾ ਬੁਰਾ ਨਹੀਂ ਚਾਹੋਗੇ ਫੇਰ ਤੁਹਾਨੂੰ ਵੀ ਦੁਖ ਤਕਲੀਫ਼ ਨਹੀਂ ਛੂਹ ਸਕਦੇ। ਇਸ ਲਈ ਅਪਣਾ ਮਨ ਸਾਫ਼ ਰੱਖੋ ਅਤੇ ਸਭਨਾਂ ਦਾ ਭਲਾ ਹੀ ਸੋਚੋ। ਸਭ ਦਾ ਭਲਾ ਚਾਹੁਣ ਵਾਲਿਆਂ ਦਾ ਵੀ ਭਲਾ ਹੀ ਹੁੰਦਾ ਹੈ।
ਕਹੋ ਕਬੀਰ ਨਿਰਧਨ ਹੈ ਸੋਈ ||
ਜਾ ਕੇ ਹਿਰਦੈ ਨਾਮ ਨਾ ਹੋਈ ||
He alone is poor who lacks the name of the Lord in his heart.
Answer:
Do not hold ill will towards your enemy in your mind. Brother, friend, do not feel sad.
Explanation:
The given text is in Punjabi language and it translates to the following in English: "Do not hold ill will towards your enemy in your mind. Brother, friend, do not feel sad."
The text is suggesting that one should not harbor negative emotions towards their enemies or those who have wronged them. Instead, one should strive to let go of any resentment or bitterness towards them, and maintain a peaceful state of mind. This is because holding onto negative feelings can cause unnecessary stress and tension, and may ultimately harm one's own mental and emotional well-being.
The text also emphasizes the importance of having a positive and optimistic outlook towards life. Even when faced with difficulties or challenges, it is important to maintain a sense of hope and not give in to feelings of sadness or despair. This message of hope and resilience is particularly important in times of adversity, as it can help to provide the strength and courage needed to overcome obstacles and emerge stronger on the other side.
In essence, the text is encouraging us to cultivate a spirit of forgiveness, compassion, and positivity, even in the face of difficult situations. By doing so, we can lead happier, more fulfilling lives and help to create a more peaceful and harmonious world around us.
ਪਰ ਕਾ ਬੁਰਾ ਨ ਰਾਖਹੁ ਚੀਤ।। ਤੁਮ ਕਉ ਦੁਖ ਨਹੀ ਭਾਈ ਮੀਤ।। ਇਸ ਦੋਹੇ ਵਿੱਚ ਦਿੱਤਾ ਸੁੱਖਾ ਸੰਦੇਸ਼ ਹੈ ਜੋ ਸਭ ਦੇ ਮਨ ਦੀ ਸਾਫ ਸੁਥਰਾ ਕਰਨ ਦਾ ਕਾਮ ਕਰਦਾ ਹੈ। ਇਸ ਦੋਹੇ ਦੇ ਮੁਲ ਮੰਤਰ ਹੈ ਕਿ ਤੁਸੀਂ ਆਪਣੇ ਦੁਸ਼ਮਣਾਂ ਜਾਂ ਉਨ੍ਹਾਂ ਲੋਕਾਂ ਨਾਲ ਬੁਰਾਈ ਨਾ ਰੱਖੋ। ਬਲਕਿ ਤੁਸੀਂ ਉਨ੍ਹਾਂ ਤੋਂ ਸਮਾਨ ਵਾਲੇ ਸਮਝਦੇ ਹੋ ਜੋ ਇਸ ਦੁਨੀਆ ਵਿੱਚ ਤੁਸੀਂ ਦੋਸਤ ਜਾਂ ਭਾਈ ਹੋ ਸਕਦੇ ਹੋ। ਇਸ ਦੋਹੇ ਨੇ ਸਾਡੇ ਮਨ ਵਿੱਚ ਸਕੂਣਤਾ, ਦਿਲਾਸਾ ਅਤੇ ਸਮਝ ਪੈਦਾ ਕਰਨ ਦਾ ਕਾਮ ਕੀਤਾ ਹੈ।
I HOPE MY ANSWER HELPED YOU
THIS ISINT A VERIFIED ANSWER NOR LOVED BY COMMUNITY BUT I WORKED HARD FOR THIS
PLEASE DO SUPPORT BY MARKING IT AS BRAINLIEST
THANK YOU