Social Sciences, asked by bslaboratory39, 5 months ago

ਹਰ ਸਾਲ farmers ਕਿੰਨੇ ਪ੍ਰਤੀਸ਼ਤ ਮਰਦ ਕਿਸਾਨ ਖੁਦਕੁਸ਼ੀ ਕਰਦੇ ਹਨ​

Answers

Answered by ajayyd463
0

Answer:

ਦੇ ਤਾਜ਼ਾ ਆਂਕੜੇ ਦਰਸਾਉਂਦੇ ਹਨ ਕਿ ਭਾਰਤ ਵਿਚ ਸਾਲ 2015 ਤੋਂ ਲੈ ਕੇ ਹੁਣ ਤੱਕ ਖੇਤੀਬਾੜੀ . ... ਖੇਤਰ ਨਾਲ ਸਬੰਧਤ ਖੁਦਕੁਸ਼ੀਆਂ 9.4 ਪ੍ਰਤੀਸ਼ਤ ਤੋਂ ਘੱਟ ਕੇ 2019 ਵਿੱਚ ਕੁੱਲ 7.4 ਪ੍ਰਤੀਸ਼ਤ ਹੀ ਰਹਿ ਗਈਆਂ ਹਨ। ... ਰਿਪੋਰਟ ਮੁਤਾਬਕ ਸਾਲ 2019 ਦੌਰਾਨ ਖੇਤੀਬਾੜੀ ਖੇਤਰ ਨਾਲ ਜੁੜੇ ਕੁੱਲ 10281 ਜਣਿਆਂ ਨੇ ਖੁਦਕੁਸ਼ੀ ਕੀਤੀ ਹੈ ... 5957 ਕਿਸਾਨਾਂ/ਕਾਸ਼ਤਕਾਰ ਦੀਆਂ ਖੁਦਕੁਸ਼ੀਆਂ ਵਿਚੋਂ, ਕੁੱਲ 5563 ਮਰਦ ਅਤੇ 394 ਬੀਬੀਆਂ ਹਨ ਅਤੇ 4324 .

Explanation:

Mark as brainliest

Similar questions