World Languages, asked by Aarti2005, 10 months ago

Fees mafi lai principal nu benti patar liko ( Punjabi Letter Writing ) ​

Answers

Answered by mannyvirk46
31

Answer:

ਸੇਵਾ ਵਿਖੇ

ਪ੍ਰਿੰਸੀਪਲ ਸਾਹਿਬ,

ਸਕੂਲ,

………. ਸ਼ਹਿਰ ।

ਸ੍ਰੀਮਾਨ ਜੀ,

ਨਿਮਰਤਾ ਸਹਿਤ ਬੇਨਤੀ ਹੈ ਕਿ ਮੈਂ ਆਪ ਦੇ ਸਕੂਲ ਵਿੱਚ ਸੱਤਵੀਂ ਸ਼੍ਰੇਣੀ ਵਿਚ ਪੜ੍ਹਦਾ ਹਾਂ । ਮੇਰੇ ਪਿਤਾ ਜੀ ਡਾਕਖਾਨੇ ਵਿਚ ਡਾਕੀਏ ਦਾ ਕੰਮ ਕਰਦੇ ਹਨ । ਉਨ੍ਹਾਂ ਦੀ ਮਾਸਿਕ ਤਨਖਾਹ ਬਹੁਤ ਥੋੜੀ ਹੈ ।

ਅਸੀਂ ਤਿੰਨ ਭੈਣ ਭਰਾ ਪੜ੍ਹ ਰਹੇ ਹਾਂ। ਉਹ ਮੇਰੀ ਸਕੂਲ ਦੀ ਫੀਸ ਨਹੀਂ ਦੇ ਸਕਦੇ । ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ । ਪਿਛਲੇ ਸਾਲ ਮੈਂ ਛੇਵੀਂ ਜਮਾਤ ਵਿਚੋਂ ਫਸਟ ਆਇਆ ਸੀ । ਕਿਰਪਾ ਕਰਕੇ ਮੇਰੀ ਫੀਸ ਮੁਆਫ਼ ਕਰ ਦਿਉ । ਮੈਂ ਆਪ ਦਾ ਅਤੀ ਧੰਨਵਾਦੀ ਹੋਵਾਂਗਾ ।

ਆਪ ਜੀ ਦਾ ਆਗਿਆਕਾਰੀ,

ਤਾਰੀਕ:- 10 ਅਪ੍ਰੈਲ, ……….

ਰਮੇਸ਼ ਕੁਮਾਰ,

ਜਮਾਤ ਸੱਤਵੀਂ।

Explanation:

Plz mark me brainliest

Similar questions