Hindi, asked by anjali42000, 4 months ago

few lines on chapar da mela only in Punjabi language​

Answers

Answered by charanjeev
11

Answer:

chapar mela

ਛਪਾਰ ਮੇਲਾ ਹਰ ਸਾਲ ਪੰਜਾਬ ਦੇ ਪਿੰਡ ਛਪਾਰ ਵਿੱਚ ਮਨਾਇਆ ਜਾਂਦਾ ਹੈ। ਲੁਧਿਆਣਾ ਜਿਲ੍ਹੇ ਦੇ ਵਿੱਚ ਹਰ ਸਾਲ ਸਿਤੰਬਰ ਦੇ ਮਹੀਨੇ ਦੇ ਵਿੱਚ ।ਇਹ ਮੇਲਾ ਗੁੱਗਾ ਪੀਰ, ਦੀ ਯਾਦ ਵਿੱਚ ਮਨਾਇਆ ਜਾਂਦਾ ਹੈ।ਸਭ ਤੋਂ ਜਿ਼ਆਦਾ ਪ੍ਰਸਿੱਧ ਮੇਲਾ ਹੈ । ਏਥੇ ਲੋਕ ਸ਼ਾਇਦ ਗੁੱਗਾ ਪੀਰ ਦੇ ਸੱਪ ਨੂੰ ਪੂਜਦੇ ਹਨ।

Similar questions