India Languages, asked by ADESHAJAYGILL, 8 months ago

GIVE ME THE SOLUTIONS OF PUNJABI CLASS 10 SAHITIK KIRNA POEM GAURI BARAGAN MAHALA 3, GUM NE RASOI VICHO, GURU UPDESH. I WILL MARK THE BRAINLIES. FROM YOUR SCHOOL NOTES OR WHEREVER FROM.

Answers

Answered by shivisingh57
3

Answer:

ਇਹ ਕਵਿਤਾ ਵਿਚ ਕਵੀ ਕਸ਼ਮੀਰ ਨੀਰ ਨੇ ਪੰਜਾਬੀ ਸੱਭਿਆਚਾਰ ਦੇ ਬਦਲਦੇ ਰੂਪ ਨੂੰ ਪੇਸ਼ ਕੀਤਾ ਹੈ। ਕਵੀ ਦਾ ਕਹਿਣਾ ਹੈ ਕਿ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਾਂ। ਇਸ ਵਿਚ ੳੁਸਨੇ ਪੰਜਾਬੀਆ ਦੇ ਪਹਿਰਾਵੇ, ਵਸਤਾਂ ਅਤੇ ਅੰਗ-ਸੰਗ ਰਹਿਣ ਵਾਲੇ ਜਾਨਵਰਾਂ ਦੀ ਹੌਂਦ ਖਤਮ ਹੋਣ ਉੱਪਰ ਆਪਣਾ ਦੁੱਖ ਪ੍ਰਗਟ ਕੀਤਾ ਹੈ। ਕਵੀ ਨੇ ਪੰਜਾਬੀਆ ਵਲੋਂ ਪੱਛਮੀ ਸੱਭਿਆਚਾਰ ਦੀ ਨਕਲ ਨੂੰ ਜਿੰਮੇਵਾਰ ਠਹਿਰਾਇਆ ਹੈ। ਹੁਣ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਤੋਂ ਜਿਆਦਾ ਅੰਗਰੇਜ਼ੀ ਭਾਸ਼ਾ ਸਮਝ ਅਾਉਂਦੀ ਹੈ। ਸਖਤ ਗਰਮੀ ਦੇ ਵਿੱਚ ਜੀਅ ਤੋੜ ਮਿਹਨਤ ਕਰਨ ਵਾਲੇ ਪੰਜਾਬੀ ਅੱਜ ਏ.ਸੀ ਦੇ ਆਦੀ ਹੋ ਚੁੱਕੇ ਹਨ। ਪੰਜਾਬੀ ਘਰਾਂ ਦੀ ਨੁਹਾਰ ਬਿਲਕੁਲ ਹੀ ਬਦਲ ਚੁੱਕੀ ਹੈ। ਲੋਕ ਪੱਛਮੀ ਸੱਭਿਆਚਾਰ ਦੀ ਨਕਲ ਕਰਕੇ ਆਪਣੇ ਪੰਜਾਬ ਦੇ ਸੱਭਿਆਚਾਰ ਦੀ ਪਛਾਣ ਗੁਆ ਰਹੇ ਹਨ।

Similar questions