guru Punjabi history
Answers
Answered by
0
Answer:
hiigjggogghkvghokhgik
Answered by
4
Answer:
ਪੰਜਾਬ ਰਿਸ਼ੀਆਂ-ਮੁਨੀਆਂ ਦੀ ਧਰਤੀ ਹੈਂ। ਪੰਜਾਬ ਵਿੱਚ ਸਿੱਖ ਧਰਮ ਦੇ 10 ਗੁਰੂਆਂ ਨੇ ਜਨਮ ਲਿਆ। ਪੰਜਾਬ ਗੁਰੂਆ ਦੀ ਧਰਤੀ ਵੀ ਕਿਹਾ ਜਾਂਦਾ ਹੈ। ਪਹਿਲੇ ਗੁਰੂ ਦਾ ਨਾਮ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ।
ਦੂਸਰੇ ਗੁਰੂ ਦਾ ਨਾਮ ਸ਼੍ਰੀ ਗੁਰੂ ਅੰਗਦ ਦੇਵ ਜੀ ਹੈਂ।
ਤੀਸਰੇ ਗੁਰੂ ਦਾ ਨਾਮ ਸ਼੍ਰੀ ਗੁਰੂ ਅਮਰਦਾਸ ਜੀ ਹੈਂ।
ਚੌਥੇ ਗੁਰੂ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਹੈਂ।
ਪੰਜਵੇ ਗੁਰੂ ਦਾ ਨਾਮ ਸ੍ਰੀ ਗੁਰੂ ਅਰਜਨ ਦੇਵ ਜੀ ਹੈ।
ਛੇਵੇਂ ਗੁਰੂ ਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਜੀ ਹੈ।
ਸੱਤਵੇਂ ਗੁਰੂ ਦਾ ਨਾਮ ਹਰਿ ਰਾਏ ਜੀ ਹੈ।
8 ਗੁਰੂ ਦਾ ਨਾਮ ਹਰਕ੍ਰਿਸ਼ਨ ਜੀ ਹੈ।
ਨੌਵੇਂ ਗੁਰੂ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਜੀ ਹੈ।
ਦਸਵੇਂ ਗੁਰੂ ਦਾ ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈਂ।
Hope this helpful....
Mark as brainliest
Similar questions